ਅਮਿਤ ਸ਼ਾਹ ਕੋਰੋਨਾਵਾਇਰਸ ਪੌਜ਼ਿਟਿਵ

08/02/2020 5:21:27 PM

Getty Images

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਰੋਨਾਵਾਇਰਸ ਪੌਜ਼ਿਟਿਵ ਨਿਕਲੇ ਹਨ। ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਟਵੀਟ ਕੀਤਾ, "ਕੋਰੋਨਾ ਦੇ ਮੁੱਢਲੇ ਲੱਛਣ ਦਿਖਣ ''ਤੇ, ਮੈਂ ਟੈਸਟ ਕਰਵਾਇਆ ਅਤੇ ਰਿਪੋਰਟ ਪੌਜ਼ਿਟਿਵ ਆਈ। ਮੇਰੀ ਸਿਹਤ ਠੀਕ ਹੈ ਪਰ ਡਾਕਟਰਾਂ ਦੀ ਸਲਾਹ ''ਤੇ ਮੈਨੂੰ ਹਸਪਤਾਲ ਦਾਖਲ ਹੋ ਰਿਹਾ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਜੋ ਵੀ ਸਾਰੇ ਪਿਛਲੇ ਦਿਨਾਂ ਵਿੱਚ ਮੇਰੇ ਸੰਪਰਕ ਵਿੱਚ ਆਏ ਹਨ ਕਿਰਪਾ ਕਰਕੇ ਖੁਦ ਨੂੰ ਆਈਸੋਲੇਟ (ਵੱਖਰਾ) ਕਰ ਲਓ ਅਤੇ ਆਪਣੀ ਜਾਂਚ ਕਰਵਾਓ।"

https://twitter.com/AmitShah/status/1289882101915893764


BBC

ਇਹ ਵੀ ਦੇਖੋ:

https://www.youtube.com/watch?v=uDNsqz9LleE

https://www.youtube.com/watch?v=6hxNPZGFzR4

https://www.youtube.com/watch?v=5y7YBVGeXl0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''9685c2e3-03c8-4d71-9f0f-2bd74031556a'',''assetType'': ''STY'',''pageCounter'': ''punjabi.india.story.53629056.page'',''title'': ''ਅਮਿਤ ਸ਼ਾਹ ਕੋਰੋਨਾਵਾਇਰਸ ਪੌਜ਼ਿਟਿਵ'',''published'': ''2020-08-02T11:41:04Z'',''updated'': ''2020-08-02T11:41:04Z''});s_bbcws(''track'',''pageView'');