ਇਰਾਕ ਦੀ ਰਾਜਧਾਨੀ ਬਗਦਾਦ ’ਚ ਅਮਰੀਕੀ ਦੂਤਾਵਾਸ ’ਤੇ ਰਾਕੇਟ ਹਮਲਾ

01/27/2020 7:10:25 AM

EPA
ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਉੱਤੇ ਕਈ ਰਾਕੇਟ ਦਾਗੇ ਜਾਣ ਦੀ ਖ਼ਬਰ ਹੈ

ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕੀ ਦੂਤਾਵਾਸ ਉੱਤੇ ਕਈ ਰਾਕੇਟ ਦਾਗੇ ਜਾਣ ਦੀ ਖ਼ਬਰ ਹੈ। ਨਿਊਜ਼ ਏਜੰਸੀ ਏਐੱਫ਼ਪੀ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ।

ਇਸ ਰਾਕੇਟ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ ਅਤੇ ਇਹ ਬਿਨ੍ਹਾਂ ਭੜਕਾਹਟ ਤੋਂ ਅਮਰੀਕੀ ਠਿਕਾਣੇ ਉੱਤੇ ਕੀਤਾ ਗਿਆ ਹਮਲਾ ਹੈ।

ਏਐੱਫ਼ਪੀ ਦੇ ਪੱਤਰਕਾਰ ਨੇ ਵੈਸਟ ਬੈਂਕ ਦੇ ਟਿਗਰਿਸ ਵਿਚ ਕਈ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ ਹਨ। ਜਿਸ ਇਲਾਕੇ ਨੂੰ ਨਿਸ਼ਾਨਾਂ ਬਣਾਇਆ ਗਿਆ ਹੈ ਉੱਥੇ ਜ਼ਿਆਦਾਤਰ ਵਿਦੇਸ਼ੀ ਦੂਤਾਵਾਸ ਹਨ।

ਇਹ ਵੀ ਪੜ੍ਹੋ

  • ਈਰਾਨ ਹਮਲਾ: ਸਾਡਾ ਕੋਈ ਬੰਦਾ ਨਹੀਂ ਮਰਿਆ, ਈਰਾਨ ''ਤੇ ਹੋਰ ਸਖ਼ਤ ਪਾਬੰਦੀਆਂ- ਟਰੰਪ
  • ਈਰਾਨ ਅਮਰੀਕੀ ਝਗੜੇ ਨਾਲ ਤੀਜੀ ਵਰਲਡ ਵਾਰ ਦਾ ਖ਼ਤਰਾ ਕਿੰਨਾ ਕੁ ਵਧਿਆ
  • ਈਰਾਨ ਦੇ ਇਰਾਕ ''ਤੇ ਹਮਲੇ ਦੌਰਾਨ ''34 ਅਮਰੀਕੀ ਫੌਜੀਆਂ ਨੂੰ ਲੱਗੀਆਂ ਸਨ ਗੰਭੀਰ ਦਿਮਾਗੀ ਸੱਟਾਂ''

ਇੱਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਪੰਜ ਰਾਕੇਟ ਦਾਗੇ ਗਏ ਹਨ, ਜਿਸ ਵਿਚੋਂ ਤਿੰਨ ਸੁਰੱਖਿਆ ਪੱਖੋਂ ਅਤਿ ਸੰਵੇਦਨਸ਼ੀਲ ਇਲਾਕੇ ਕਟਿਊਸ਼ਾਲਾ ਵਿਚ ਡਿੱਗੇ ਹਨ।

ਇਸ ਰਾਕੇਟ ਹਮਲੇ ਵਿਚ ਹੋਏ ਜਾਨੀ- ਮਾਲੀ ਨੁਕਸਾਨ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।

ਇਹ ਵੀ ਪੜ੍ਹੋ

  • ਹਾਲੀਵੁੱਡ ਫਿਲਮ ''ਚ ਸਿੱਖ ਦਿਖਾਏ ਜਾਣ ਬਾਰੇ ਟਿੱਪਣੀ ਨੂੰ ਕੈਪਟਨ ਨੇ ''ਬਕਵਾਸ'' ਕਿਉਂ ਕਿਹਾ
  • ਚੀਨ 6 ਦਿਨਾਂ ਵਿੱਚ 1,000 ਬੈੱਡ ਦਾ ਹਸਪਤਾਲ ਕਿਵੇਂ ਬਣਾ ਸਕਦਾ ਹੈ
  • ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ, ''ਸਰ ਇਹ ਖੇਡ ਹੈ, ਤੁਸੀਂ ਖੇਡ ਖ਼ਰਾਬ ਨਾ ਕਰੋ''

ਇਹ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=U88C4w5k6go

https://www.youtube.com/watch?v=vVv4MjBK17g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)