ਹਰਿਆਣਾ ਤੇ ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ : Live

09/21/2019 12:16:30 PM

ਕੇਂਦਰੀ ਚੋਣ ਕਮਿਸ਼ਨ ਨੇ ਹਰਿਆਣਾ ਤੇ ਮਹਾਰਾਸ਼ਟਰ ਦੀਆਂ ਆਮ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ।

ਮੁੱਖ ਚੋਣ ਕਮਿਸ਼ਨ ਸੁਰੇਸ਼ ਅਰੋੜਾ ਨੇ ਦਿੱਲੀ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਕਰਕੇ 2 ਸੂਬਿਆਂ ਦੀਆਂ ਚੋਣਾਂ ਦਾ ਐਲਾਨ ਕਰ ਰਹੇ ਹਨ।

ਹਰਿਆਣਾ ਦੀਆਂ ਸਾਰੀਆਂ 90 ਅਤੇ ਮਹਾਰਾਸ਼ਟਰ ਦੀਆਂ 288 ਸੀਟਾਂ ਉੱਤੇ ਹੋਣਗੀਆਂ ਚੋਣਾਂ। ਹਰਿਆਣਾ ਵਿਧਾਨ ਸਭਾ ਦਾ ਕਰਜਕਾਲ 2 ਨਵੰਬਰ ਅਤੇ ਮਹਾਰਾਸ਼ਟਰ ਦਾ 9 ਨਵੰਬਰ ਨੂੰ ਖਤਮ ਹੋਣਾ ਹੈ ਕਾਰਜਕਾਲ।

ਇਹ ਵੀ ਪੜ੍ਹੋ:

  • ਮੋਦੀ-ਟਰੰਪ ਦੇ ਜਲਸੇ ''ਹਾਊਡੀ ਮੋਦੀ'' ਬਾਰੇ ਅਮਰੀਕਾ ''ਚ ਰਹਿ ਰਹੇ ਭਾਰਤੀ ਕੀ ਬੋਲੇ
  • ਪਿਛਲੇ 2 ਦਹਾਕਿਆਂ ''ਚ ਕਿਹੜੀਆਂ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ''ਚ ਆਈ ਦਿੱਕਤ
  • ਅਮਰੀਕਾ-ਕੈਨੇਡਾ ''ਚ 50 ਸਾਲਾਂ ''ਚ ਘਟੇ 300 ਕਰੋੜ ਪੰਛੀ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=3TcG6B6Da5M

https://www.youtube.com/watch?v=2vCLaU16iJg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)