25 ਪੈਸੇ ਦਾ ਇਹ ਪੁਰਾਣਾ ਸਿੱਕਾ ਤੁਹਾਨੂੰ ਬਣਾ ਸਕਦਾ ਹੈ ਲੱਖਪਤੀ, ਸਿਰਫ ਕਰਨਾ ਹੋਵੇਗਾ ਇਹ ਕੰਮ

10/21/2020 1:53:21 PM

ਨਵੀਂ ਦਿੱਲੀ: ਪੈਸਾ ਕਮਾਉਣ ਲਈ ਲੋਕਾਂ ਨੂੰ ਕੀ-ਕੀ ਪਾਪੜ ਵੇਲਣੇ ਪੈਂਦੇ ਹਨ। ਜਿਸ ਤੋਂ ਬਾਅਦ ਵੀ ਲੋਕ ਸਿਰਫ ਆਪਣੀਆਂ ਜ਼ਰੂਰਤਾਂ ਹੀ ਪੂਰੀਆਂ ਕਰ ਪਾਉਂਦੇ ਹਨ ਜਦ ਕਿ ਸੁਫ਼ਨੇ ਅਧੂਰੇ ਰਹਿ ਜਾਂਦੇ ਹਨ। ਸੁਫ਼ਨਿਆਂ ਨੂੰ ਪੂਰਾ ਕਰਨ ਲਈ ਮੋਟੀ ਕਮਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਕੁਝ ਅਜਿਹਾ ਹੀ ਤਰੀਕਾ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਨ। ਇਸ 'ਚ ਤੁਹਾਨੂੰ ਕੁਝ ਨਹੀਂ ਹੈ। ਤੁਹਾਡੇ ਕੋਲ ਸਿਰਫ 25 ਪੈਸੇ ਦਾ ਸਿੱਕਾ ਹੋਣਾ ਚਾਹੀਦਾ। ਤੁਹਾਡੇ ਕੋਲ ਜੇਕਰ ਇਹ ਸਿੱਕਾ ਹੈ ਤਾਂ ਤੁਹਾਨੂੰ ਸਿੱਧੇ 1.5 ਲੱਖ ਰੁਪਏ ਮਿਲਣਗੇ। 
ਇਸ ਪੁਰਾਣੇ ਸਿੱਕੇ ਦੀ ਤਸਵੀਰ ਤੁਹਾਨੂੰ ਵੈੱਬਸਾਈਟ 'ਤੇ ਪਾਉਣੀ ਹੋਵੇਗੀ, ਲੋਕ ਤੁਹਾਡੇ ਸਿੱਕੇ ਲਈ ਬੋਲੀ ਲਗਾਉਣਗੇ ਜਿਸ ਤੋਂ ਬਾਅਦ ਤੁਸੀਂ ਆਪਣਾ ਸਿੱਕਾ ਵੇਚ ਕੇ ਲੱਖਾਂ ਰੁਪਏ ਕਮਾ ਸਕਦੇ ਹੋ। ਆਓ ਅੱਜ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਵਾਲਾ ਸਿੱਕਾ ਤੁਹਾਨੂੰ ਚਾਹੀਦਾ ਅਤੇ ਕਿੰਝ ਕਮਾਈ ਕਰ ਸਕਦੇ ਹੋ ਤੁਸੀਂ।
ਇਕ ਸਿੱਕਾ ਬਣਾਏਗਾ ਲੱਖਪਤੀ
ਸੂਤਰਾਂ ਮੁਤਾਬਕ ਇੰਡੀਆਮਾਰਟ ਦੀ ਵੈੱਬਸਾਈਟ 'ਤੇ ਪੁਰਾਣੇ ਸਿੱਕਿਆਂ ਅਤੇ ਨੋਟਾਂ ਦੀ ਨੀਲਾਮੀ ਹੋ ਰਹੀ ਹੈ। ਜੇਕਰ ਤੁਹਾਨੂੰ ਵੀ ਪੁਰਾਣੀਆਂ ਚੀਜ਼ਾਂ ਨੂੰ ਇਕੱਠਾ ਕਰਕੇ ਰੱਖਣ ਦਾ ਸ਼ੌਂਕ ਹੈ ਤਾਂ ਤੁਸੀਂ ਵੀ ਲੱਖਪਤੀ ਬਣ ਸਕਦੇ ਹੋ। ਤੁਹਾਡੇ ਕੋਲ ਜੇਕਰ ਸਿਲਵਰ ਕਲਰ ਦੇ 25 ਪੈਸੇ ਦਾ ਸਿੱਕਾ ਹੈ ਤਾਂ ਤੁਹਾਨੂੰ ਮੋਟੇ ਪੈਸੇ ਮਿਲ ਸਕਦੇ ਹਨ। ਇਸ ਸਿੱਕੇ ਨੂੰ ਆਕਸ਼ਨ 'ਚ ਵੇਚ ਕੇ ਤੁਸੀਂ 1.5 ਲੱਖ ਤੱਕ ਕਮਾ ਸਕਦੇ ਹੋ। ਸਿੱਕਿਆਂ ਦੀ ਬੋਲੀ ਦੇ ਦੌਰਾਨ ਤੁਹਾਡੇ ਕੋਲ ਮੋਲ-ਭਾਅ ਦੀ ਆਪਸ਼ਨ ਮੌਜੂਦ ਹੈ।
ਇਥੇ ਵੇਚੋ ਇਹ ਸਿੱਕੇ
ਇੰਡੀਆਮਾਰਟ 'ਤੇ ਤੁਸੀਂ ਇਨ੍ਹਾਂ ਨੋਟਾਂ ਨੂੰ ਘਰ ਬੈਠੇ ਚੰਗੀ ਕੀਮਤ 'ਤੇ ਵੇਚ ਸਕਦੇ ਹੋ। ਇਸ ਕੰਪਨੀ ਦੀ ਸਾਈਟ 'ਤੇ ਜਾ ਕੇ ਤੁਸੀਂ ਇਹ ਨੋਟ ਸੇਲ ਕਰ ਸਕਦੇ ਹੋ ਅਤੇ ਇਸ ਦੇ ਬਦਲੇ ਤੁਹਾਨੂੰ ਲੱਖਾਂ ਰੁਪਏ ਮਿਲ ਸਕਦੇ ਹੋ। 
ਵੈਸ਼ਣੋ ਦੇਵੀ ਦੇ ਇਨ੍ਹਾਂ ਸਿੱਕਿਆਂ ਨਾਲ ਵੀ ਕਰ ਸਕਦੇ ਹੋ ਮੋਟੀ ਕਮਾਈ
ਇਸ ਦੇ ਇਲਾਵਾ ਜੇਕਰ ਤੁਹਾਡੇ ਕੋਲ ਮਾਤਾ ਵੈਸ਼ਣੋ ਦੇਵੀ ਦੇ 5 ਅਤੇ 10 ਸਿੱਕੇ ਹਨ ਤਾਂ ਤੁਸੀਂ ਇਨ੍ਹਾਂ ਨੂੰ ਵੇਚ ਕੇ ਮੋਟਾ ਪੈਸਾ ਕਮਾ ਸਕਦੇ ਹੋ। ਇਨ੍ਹਾਂ ਸਿੱਕਿਆਂ ਨੂੰ ਸਾਲ 2002 'ਚ ਜਾਰੀ ਕੀਤਾ ਗਿਆ ਸੀ। ਇਨ੍ਹਾਂ ਸਿੱਕਿਆਂ 'ਤੇ ਮਾਤਾ ਰਾਣੀ ਦੀ ਤਸਵੀਰ ਹੋਣ ਦੇ ਕਾਰਨ ਲੋਕ ਇਨ੍ਹਾਂ ਨੂੰ ਕਿਸਮਤ ਵਾਲਾ ਮੰਨ ਰਹੇ ਹਨ। ਅਜਿਹੇ 'ਚ ਲੋਕ ਇਨ੍ਹਾਂ ਸਿੱਕਿਆਂ ਨੂੰ ਖਰੀਦਣ ਲਈ ਲੱਖਾਂ ਰੁਪਏ ਖਰਚ ਕਰ ਰਹੇ ਹਨ। 
ਇਸ ਨੋਟ ਨੂੰ ਵੇਚ ਕੇ ਕਮਾਓ 25 ਹਜ਼ਾਰ ਰੁਪਏ
ਦੱਸ ਦੇਈਏ ਕਿ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਭਾਰਤ 'ਚ ਅਜਿਹੇ ਨੋਟ ਪ੍ਰਚਲਿਤ ਸਨ ਜਿਨ੍ਹਾਂ ਦੀ ਹੁਣ ਕਿਸੇ ਨੂੰ ਵੀ ਸ਼ਾਇਦ ਜਾਣਕਾਰੀ ਵੀ ਨਾ ਹੋਵੇ। ਪਹਿਲਾਂ ਦੇ 10 ਰੁਪਏ ਦੇ ਨੋਟ 'ਤੇ ਅਸ਼ੋਕ ਥੰਮ੍ਹ ਬਣਿਆ ਰਹਿੰਦਾ ਸੀ। 3 ਮੂੰਹ ਵਾਲੇ ਸ਼ੇਰ ਦਾ ਇਹ ਨੋਟ ਹੁਣ ਦੁਰੱਲਭ ਹੋ ਚੁੱਕਾ ਹੈ ਪਰ ਜੇਕਰ ਤੁਹਾਡੇ ਕੋਲ ਇਹ ਨੋਟ ਹੈ ਤਾਂ ਤੁਹਾਡੀ ਕਿਸਮਤ ਚਮਕ ਉਠੇਗੀ। ਇਸ ਨੋਟ ਦੇ ਬਦਲੇ ਤੁਹਾਨੂੰ 20-25 ਹਜ਼ਾਰ ਰੁਪਏ ਮਿਲ ਸਕਦੇ ਹਨ। ਇਨ੍ਹਾਂ ਨੋਟਾਂ ਨੂੰ ਤੁਸੀਂ ਇਨ੍ਹਾਂ ਵੈੱਬਸਾਈਟਾਂ 'ਤੇ ਵੇਚ ਸਕਦੇ ਹੋ।
ਇਨ੍ਹਾਂ ਵੈੱਬਸਾਈਟਾਂ 'ਤੇ ਕਰੋ ਸੇਲ

https://dir.indiamart.com/impcat/old-coins.html
https://in.pinterest.com/080841052o/sell-old-coins/
http://www.indiancurrencies.com/


Aarti dhillon

Content Editor

Related News