ਪਾਣੀ ਦੀ ਬਰਬਾਦੀ ਤੁਹਾਨੂੰ ਪਹੁੰਚਾ ਸਕਦੀ ਹੈ ਜੇਲ੍ਹ, ਭਰਨਾ ਪੈ ਸਕਦਾ ਹੈ 1 ਲੱਖ ਦਾ ਜੁਰਮਾਨਾ

10/23/2020 8:19:18 PM

ਨਵੀਂ ਦਿੱਲੀ - ਕੀ ਤੁਸੀਂ ਵੀ ਪਾਣੀ ਦੀ ਬਰਬਾਦੀ ਕਰਦੇ ਹੋ, ਤਾਂ ਸੁਚੇਤ ਹੋ ਜਾਓ, ਕਿਉਂਕਿ ਕੇਂਦਰ ਦੇ ਇੱਕ ਨਵੇਂ ਨਿਰਦੇਸ਼ ਦੇ ਅਨੁਸਾਰ ਹੁਣ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਕਰਨ 'ਤੇ ਸਜ਼ਾ ਹੋਵੇਗਾ, ਜਿਸ ਦੇ ਲਈ ਇੱਕ ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ ਅਤੇ ਪੰਜ ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਜਲ ਸ਼ਕਤੀ ਮੰਤਰਾਲਾ, ਪਾਣੀ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਪੁਨਰ ਉਥਾਨ ਮੰਤਰਾਲੇ ਦੇ ਤਹਿਤ ਕੇਂਦਰੀ ਭੂਜਲ ਅਥਾਰਟੀ ਨੇ ਵਾਤਾਵਰਣ (ਸੁਰੱਖਿਆ) ਐਕਟ 1986 ਦੀ ਧਾਰਾ 5 ਦੇ ਤਹਿਤ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ।


Inder Prajapati

Content Editor

Related News