22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

02/24/2018 12:33:12 AM

1. ਮੋਗਾ - ਮਹਿਲਾ ਕ੍ਰਿਕਟਰ ਹਰਮਨਪ੍ਰੀਤ ਨੂੰ ਮਿਲੀ ਵੱਡੀ ਖੁਸ਼ੀ, ਰੇਲਵੇ ਨੇ ਕੈਂਸਲ ਕੀਤਾ ਬਾਂਡ
2. ਗੁਰਦਾਸਪੁਰ - ਨਗਰ ਕੌਂਸਲ ਉਪ ਚੋਣ ਨੂੰ ਲੈ ਤਿਆਰੀਆਂ ਮੁਕੰਮਲ
3. ਬਠਿੰਡਾ - ਐਸ.ਐਚ.ਓ. ਤੇ ਹੌਲਦਾਰ ਰਿਸ਼ਵਤ ਲੈਂਦੇ ਕਾਬੂ 
4. ਬਰਨਾਲਾ - ਨਾਬਾਲਿਗ ਲੜਕੀ ਨਾਲ ਗੁਆਂਢੀ ਨੌਜਵਾਨ ਵੱਲੋਂ ਜ਼ਬਰ-ਜਨਾਹ
5. ਰੋਪੜ -  ਹੋਲੇ-ਮੁਹੱਲੇ ਨੂੰ ਲੈ ਕੇ ਸ੍ਰੀ ਆਨੰਦਪੁਰ ਸਾਹਿਬ 'ਚ ਤਿਆਰੀਆਂ ਮੁਕੰਮਲ
6. ਅੰਮ੍ਰਿਤਸਰ - ਖਤਰਨਾਕ ਮੋੜ 'ਤੇ ਪਹੁੰਚੀ ਨੂੰਹ-ਸੱਸ ਦੀ ਲੜਾਈ, ਇਕ ਦੀ ਮੌਤ ਨਾਲ ਹੋਈ ਖਤਮ 
7. ਫਿਰੋਜ਼ਪੁਰ - ਪਤਨੀ ਨੇ ਕੀਤੀ ਮਾਂ ਦੀ ਬੇਇੱਜ਼ਤੀ, ਪਤੀ ਵੱਲੋਂ ਖੁਦਕੁਸ਼ੀ
8. ਜਲੰਧਰ - ਸਫਾਈ ਕਾਮਿਆਂ ਨੇ ਫੂਕਿਆ ਵਿਧਾਇਕ ਬਾਵਾ ਹੈਨਰੀ ਦਾ ਪੁਤਲਾ
9. ਸੰਗਰੂਰ-  ਪ੍ਰੇਮਿਕਾ ਨੂੰ ਫੋਨ 'ਤੇ ਤੰਗ ਕਰਦਾ ਸੀ ਦੋਸਤ, ਕਰ ਦਿੱਤਾ ਕਤਲ
10. ਹੁਸ਼ਿਆਰਪੁਰ - ਤੇਜ਼ ਰਫਤਾਰ ਸਕੂਲੀ ਬੱਸ ਪਲਟੀ, ਵਿਦਿਆਰਥੀ ਤੇ ਅਧਿਅਪਾਕ ਜ਼ਖ਼ਮੀ 
11. ਕਪੂਰਥਲਾ - ਮੁਲਾਜ਼ਮਾਂ ਨੂੰ ਤਨਖਾਹਾਂ ਨਾ ਮਿਲਣ ਪਿੱਛੇ ਅਕਾਲੀ-ਭਾਜਪਾ ਜ਼ਿੰਮੇਵਾਰ : ਕਾਂਗਰਸ 
12. ਮਾਨਸਾ - ਸੱਤਾ ਹਾਸਲ ਕਰਨ ਲਈ ਕਾਂਗਰਸ ਨੇ ਲਿਆ ਝੂਠਾ ਦਾ ਸਹਾਰਾ : ਸੁਖਬੀਰ ਬਾਦਲ 
13. ਫਤਿਹਗੜ੍ਹ ਸਾਹਿਬ - ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜਨਮ-ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ
14. ਫਰੀਦਕੋਟ - ਕੈਪਟਨ ਸਰਕਾਰ ਦਾ ਘਰ-ਘਰ ਨੌਕਰੀ ਦੇਣ ਦਾ ਸੁਪਨਾ, ਕੀ ਹੋ ਰਿਹਾ ਸਾਕਾਰ?
15. ਪਠਾਨਕੋਟ - ਗੰਨੇ ਦੀ ਫਸਲ ਨੂੰ ਲੈ ਕੇ ਕਿਸਾਨ ਪਰੇਸ਼ਾਨ, ਮਿਲਾਂ ਤੋਂ ਨਹੀਂ ਮਿਲ ਰਹੀਆਂ ਪਰਚੀਆਂ
16. ਪਟਿਆਲਾ - ਪਟਿਆਲਾ ਹੈਰੀਟੇਜ ਫੈਸਟੀਵਲ-2018
17. ਲੁਧਿਆਣਾ - ਅਕਾਲੀ ਤੇ ਕਾਂਗਰਸੀ ਭਿੜੇ, ਦੇਖੋ ਮੌਕੇ ਦਾ ਤਨਾਅਪੂਰਨ ਮਾਹੌਲ ! 
18. ਮੋਹਾਲੀ - 'ਬਜਟ ਸੈਸ਼ਨ ਦੇ ਪਹਿਲੇ ਹੀ ਦਿਨ ਅਕਾਲੀ ਦਲ ਕਰੇਗਾ ਵਿਧਾਨ ਸਭਾ ਦਾ ਘਿਰਾਓ'
19. ਤਰਨਤਾਰਨ - ਆੜ੍ਹਤੀ ਐਸੋਸੀਏਸ਼ਨ ਨੇ ਕੀਤੀ ਆੜ੍ਹਤੀ 'ਤੇ ਦਰਜ ਪਰਚੇ ਨੂੰ ਰੱਦ ਕਰਨ ਦੀ ਮੰਗ 
20. ਮੁਕਤਸਰ - ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਦਿਆਰਥਣ ਨੇ ਨਹਿਰ 'ਚ ਮਾਰੀ ਛਾਲ
21. ਮੁਕਤਸਰ - ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਦਿਆਰਥਣ ਨੇ ਨਹਿਰ 'ਚ ਮਾਰੀ ਛਾਲ
22. ਨਵਾਂਸ਼ਹਿਰ - ਸਨਾਵਾ ਸਕੂਲ 'ਚ 53 ਵਿਦਿਆਰਥੀਆਂ ਲਈ 10 ਅਧਿਆਪਕ ਤਾਇਨਾਤ