22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

09/22/2017 12:30:28 AM

1. ਅੰਮ੍ਰਿਤਸਰ - ਪ੍ਰੋਫੈਸਰ ਸੁਖਪ੍ਰੀਤ ਕੌਰ ਅਗਵਾ ਮਾਮਲੇ 'ਚ ਗੈਰੀ ਵਿਰਕ ਵੱਲੋਂ ਖੁਦਕੁਸ਼ੀ 
2. ਮਾਨਸਾ - ਇਕ ਹੋਰ ਕਿਸਾਨ ਚੜ੍ਹਿਆ ਕਰਜ਼ ਦੀ ਬਲੀ
3. ਹੁਸ਼ਿਆਰਪੁਰ - ਡੁਪਲੀਕੇਟ ਪੇਟ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ 
4. ਫਰੀਦਕੋਟ -  ਆਗਮਨ ਪੁਰਬ 'ਤੇ ਕਰਵਾਏ ਮੁਸ਼ਾਇਰੇ ਨੇ ਬੰਨ੍ਹਿਆ ਸਮਾਂ 
5. ਮੋਗਾ - ਲੇਖਕ ਕੁਲਦੀਪ ਨਾਇਅਰ ਦਾ ਸਾੜ੍ਹਿਆ ਗਿਆ ਪੁਤਲਾ 
6. ਫਤਿਹਗੜ੍ਹ ਸਾਹਿਬ - ਦੁਸ਼ਿਹਰਾ ਕਮੇਟੀ ਵੱਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ
7. ਪਠਾਨਕੋਟ - 'ਆਪ' ਉਮੀਦਵਾਰ ਖਜੂਰੀਆ ਦੇ ਸਕਿਓਰਿਟੀ ਗਾਰਡ ਵੱਲੋਂ ਅੰਨ੍ਹੇਵਾਹ ਫਾਈਰਿੰਗ
8. ਲੁਧਿਆਣਾ - ਅਕਾਲੀ-ਭਾਜਪਾ ਨੇ ਲਗਾਏ ਕਾਂਗਰਸ ਵਿਧਾਇਕ 'ਤੇ ਧੱਕੇਸ਼ਾਹੀ ਦੇ ਦੋਸ਼ 
9. ਗੁਰਦਾਸਪੁਰ - ਚੋਣ ਅਖਾੜਾ ਤਿਆਰ, ਜਾਖੜ ਕੱਲ੍ਹ ਕਰਨਗੇ ਨੋਮੀਨੇਸ਼ਨ ਫਾਈਲ!
10. ਬਠਿੰਡਾ - ਬੱਚੀ ਨਾਲ ਬਲਾਤਕਾਰ ਕਰਨ ਵਾਲਾ ਆਰੋਪੀ ਗ੍ਰਿਫਤਾਰ 
11. ਸੰਗਰੂਰ - ਨੌਜਵਾਨ ਦੀ ਮਿਲੀ ਲਾਸ਼, ਕਤਲ ਹੋਣ ਦਾ ਸ਼ੱਕ 
12. ਪਟਿਆਲਾ - ਪ੍ਰਸ਼ਾਸਨ ਤੇ ਕਿਸਾਨ ਜਥੇਬੰਦੀਆਂ 'ਚ ਖਤਮ ਹੋਈ ਕਸ਼ਮਕਸ਼ 
13. ਕਪੂਰਥਲਾ-  ਵਿਰਾਸਤੀ ਸ਼ਾਲੀਮਾਰ ਬਾਗ ਦੀ ਤਸਵੀਰ ਹੋ ਰਹੀ ਧੁੰਦਲੀ! 
14. ਨਵਾਂਸ਼ਹਿਰ - ਯੂ.ਪੀ. ਤੋਂ ਫੜ੍ਹੇ ਅੱਤਵਾਦੀ ਨੂੰ ਪੰਜਾਬ ਲਿਆਈ ਪੁਲਸ 
15. ਜਲੰਧਰ - ਘਰ 'ਚ ਇਕੱਲੀ ਔਰਤ ਦਾ ਕਤਲ ਕਰਨ ਦੀ ਕੋਸ਼ਿਸ਼
16. ਫਿਰੋਜ਼ਪੁਰ - ਤਿਓਹਾਰਾਂ ਨੂੰ ਲੈ ਕੇ ਸਿਹਤ ਵਿਭਾਗ ਨੇ ਕੱਸੀ ਕਮਰ 
17. ਬਰਨਾਲਾ - ਨਸ਼ੇ ਨਾਲ ਹੋਈ ਨੌਜਵਾਨ ਦੀ ਮੌਤ, ਮਹਿਲਾਵਾਂ 'ਚ ਸਰਕਾਰ ਖਿਲਾਫ ਰੋਸ 
18. ਰੋਪੜ - ਸਰਹਿੰਦ ਨਹਿਰ ਨੂੰ ਕੀਤਾ ਜਾ ਰਿਹਾ ਗੰਦਲਾ! 
19. ਤਰਨਤਾਰਨ - ਪੁਲਸ ਮੁਲਾਜ਼ਮ 'ਤੇ ਪਰਚਾ ਦਰਜ ਕਰਨ ਦੀ ਮੰਗ 
20. ਮੁਕਤਸਰ  - ਲੱਖੇਵਾਲੀ ਪਿੰਡ ਬਣੇਗਾ ਮਾਡਲ ਪਿੰਡ
21. ਮੋਹਾਲੀ -  ਕਿਸਾਨਾਂ ਵੱਲੋਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ 
22. ਫਾਜ਼ਿਲਕਾ - ਭਾਰਤ-ਪਾਕਿਸਤਾਨ ਅਧਿਕਾਰੀਆਂ ਵੱਲੋਂ ਵਿਚਾਰ-ਵਟਾਂਦਰਾ