22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ 'ਤੇ ਕਲਿਕ ਕਰੋ

09/21/2017 12:36:46 AM

1. ਅੰਮ੍ਰਿਤਸਰ - ਪਾਕਿ. ਦੇ ਨਾਪਾਕ ਇਰਾਦਿਆਂ 'ਤੇ BSF ਭਾਰੀ, 2 ਤਸਕਰ ਢੇਰ !
2. ਮੋਗਾ - ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਗੁਟਾਂ 'ਚ ਚੱਲੀਆਂ ਗੋਲੀਆਂ 
3. ਪਟਿਆਲਾ - ਘਰ 'ਚ ਇਕੱਲੀ ਔਰਤ ਦਾ ਬੇਰਹਿਮੀ ਨਾਲ ਕਤਲ 
4. ਹੁਸ਼ਿਆਰਪੁਰ - ਖੜ੍ਹੀ ਬੱਸ ਨਾਲ ਟਕਰਾਈ ਤੇਜ਼ ਰਫਤਾਰ ਵੈਨ, ਇੱਕੋ ਪਰਿਵਾਰ ਦੇ ਦੋ ਜੀਆਂ ਦੀ ਮੌਤ
5. ਕਪੂਰਥਲਾ-  ਭਾਈ ਲਾਲੋ ਜੀ ਦੇ ਸਾਲਾਨਾ ਜੋੜ ਮੇਲੇ 'ਚ ਲੱਗੀਆਂ ਰੌਣਕਾਂ
6. ਗੁਰਦਾਸਪੁਰ - ਸੀਮੈਂਟ ਸਟੋਰ ਮਾਲਕ ਨੂੰ ਜਾਨੋ ਮਾਰਨ ਦੀ ਕੋਸ਼ਿਸ਼ 'ਚ ਪਟਵਾਰੀ ਕਾਬੂ 
7. ਮਾਨਸਾ - ਆਖਰ ਕਦ ਰੁਕੇਗਾ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ? 
8. ਜਲੰਧਰ - ਨਜਾਇਜ਼ ਕਬਜ਼ਿਆਂ 'ਤੇ ਫਿਰ ਚੱਲੀ ਨਿਗਮ ਦੀ ਡਿਚ 
9. ਫਤਿਹਗੜ੍ਹ ਸਾਹਿਬ - ਲੋਕਾਂ ਨੂੰ ਕੀਤਾ ਗਿਆ ਸਵੱਛਤਾ ਸਬੰਧੀ ਜਾਗਰੂਕ 
10. ਪਠਾਨਕੋਟ - ਰੇਲਵੇ ਸਟੇਸ਼ਨ ਦੇ ਕੁਆਟਰਾਂ 'ਚੋਂ ਮਿਲੀ ਬੰਬਨੁਮਾ ਚੀਜ਼ 
11. ਬਠਿੰਡਾ - ਤਿੰਨ ਨਸ਼ਾ ਤਸਕਰ ਗ੍ਰਿਫਤਾਰ, ਹੈਰੋਇਨ ਬਰਾਮਦ 
12. ਲੁਧਿਆਣਾ - ਲੁਧਿਆਣਾ ਇੰਡਸਟਰੀ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ : ਬਦਨੌਰ 
13. ਸੰਗਰੂਰ -ਫੈਕਟਰੀ ਧਮਾਕੇ ਦੇ ਪੀੜ੍ਹਤਾਂ ਨੂੰ ਮਿਲੇ ਭਗਵੰਤ ਮਾਨ
14. ਰੋਪੜ - ਡੇਰੇ 'ਚ ਚੱਲ ਰਹੇ ਦਵਾਖਾਨੇ ਨੂੰ ਲੈ ਕੇ SMO ਨੇ ਕੀਤੀ ਸ਼ਿਕਾਇਤ
15. ਨਵਾਂਸ਼ਹਿਰ - ਦਾਨੀ ਸਰੀਰ ਮੈਡੀਕਲ ਕਾਲਜ ਨੂੰ ਕੀਤਾ ਸਪੁਰਦ
16. ਮੁਕਤਸਰ  -  ਰਜਵਾਹੇ 'ਚ ਡੁੱਬਣ ਕਾਰਨ ਦੋ ਬੱਚਿਆਂ ਦੀ ਮੌਤ
17. ਬਰਨਾਲਾ -ਕਿਸਾਨਾਂ ਦਾ ਐਲਾਨ, ਪੁੱਜਾਂਗੇ ਪਟਿਆਲਾ 
18. ਮੋਹਾਲੀ -  ਪਹਿਲਾਂ ਵੇਚੀ ਮਾਲਕ ਦੀ ਕਾਰ ਫਿਰ ਚੋਰੀ ਕਰ ਲੈ ਆਇਆ ਨੌਜਵਾਨ 
19. ਫਿਰੋਜ਼ਪੁਰ - ਸਰਕਾਰੀ ਦਫ਼ਤਰ 'ਚ ਰਿਸ਼ਵਤ ਲੈਂਦੇ ਅਡੀਟਰ ਗ੍ਰਿਫ਼ਤਾਰ 
20. ਫਰੀਦਕੋਟ - 7 ਚੋਰ ਚੋਰੀਸ਼ੁਦਾ 6 ਮੋਟਰਸਾਈਕਲਾਂ ਸਮੇਤ ਕਾਬੂ 
21. ਤਰਨਤਾਰਨ - ਸਬ ਇੰਸਪੈਕਟਰ 20 ਹਜ਼ਾਰ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ
22. ਫਾਜ਼ਿਲਕਾ - ਕਪਾਹ ਦੀ ਫਸਲ 'ਤੇ ਚਿੱਟੀ ਮੱਖੀ ਦਾ ਹਮਲਾ