22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

09/16/2017 12:04:07 AM

1. ਅੰਮ੍ਰਿਤਸਰ -  ਸੁਖਬੀਰ ਨੇ ਮਨਪ੍ਰੀਤ ਤੇ ਸਿੱਧੂ ਲਈ ਸੁਝਾਏ ਵਿਭਾਗ!
2. ਗੁਰਦਾਸਪੁਰ - ਜ਼ਿਮਣੀ ਚੋਣ : ਮੁੱਖ ਚੋਣ ਅਧਿਕਾਰੀ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ 
3. ਤਰਨਤਾਰਨ - ਵਿਜੀਲੈਂਸ ਨੇ ਨੱਪਿਆ ਰਿਸ਼ਵਤਖੋਰ ਪਟਵਾਰੀ 
4. ਪਟਿਆਲਾ - ਸੁਖਬੀਰ 'ਦੇ ਵਾਰ 'ਤੇ ਮਹਿੰਦਰਾ ਦਾ 'ਬ੍ਰਹੱਮ ਪ੍ਰਹਾਰ'
5. ਫਰੀਦਕੋਟ -  ਰਿਸ਼ਵਤ ਮੰਗਣ ਦੇ ਦੋਸ਼ 'ਚ ਵਿਤ ਕਾਰਪੋਰੇਸ਼ਨ ਦਾ ਮੈਨੇਜ਼ਰ ਗ੍ਰਿਫ਼ਤਾਰ 
6. ਮੋਗਾ - 1 ਕਿਲੋ ਨਸ਼ੀਲੇ ਪਾਊਡਰ ਸਮੇਤ ਔਰਤ ਗ੍ਰਿਫਤਾਰ
7. ਲੁਧਿਆਣਾ - 'ਆਪ' ਆਗੂ 'ਤੇ ਅਸ਼ਲੀਲ ਵੀਡਿਓ ਭੇਜਣ ਦਾ ਲੱਗਾ ਦੋਸ਼
8. ਪਠਾਨਕੋਟ - 'ਟੱਲੀ' ਹੋਏ ਨੌਜਵਾਨਾਂ ਨੇ ਅੱਧੀ ਰਾਤ ਨੂੰ ਸੜਕ 'ਤੇ ਕੀਤਾ ਹੰਗਾਮਾ  
9. ਨਵਾਂਸ਼ਹਿਰ - ਮਨੀਲਾ 'ਚ ਪੰਜਾਬੀ ਦਾ ਬੇਰਹਿਮੀ ਨਾਲ ਕਤਲ
10. ਹੁਸ਼ਿਆਰਪੁਰ - ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੇ ਕੱਢਿਆ ਧੂੰਆਂ  
11. ਬਠਿੰਡਾ - 'ਕੇਂਦਰ ਸਰਕਾਰ ਬੀ.ਐਸ.ਐਨ.ਐਲ. ਨੂੰ ਕਰਨਾ ਚਾਹੁੰਦੀ ਬੰਦ' 
12. ਮੋਹਾਲੀ - ਮਾਪਿਆਂ ਨੇ ਲਗਾਏ ਪ੍ਰਿੰਸੀਪਲ 'ਤੇ ਬੱਚਿਆਂ ਨੂੰ ਟਾਰਚਰ ਕਰਨ ਦੇ ਦੋਸ਼ 
13. ਸੰਗਰੂਰ - ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਾਫ-ਸਫਾਈ ਰੱਖਣ ਦਾ ਲਿਆ ਪ੍ਰਣ
14. ਫਾਜ਼ਿਲਕਾ - ਕਿਸਾਨ ਖੁਦਕੁਸ਼ੀਆਂ ਦੇ ਕਾਰਨਾਂ ਦਾ ਜਾਇਜ਼ਾ ਲੈਣ ਫਾਜ਼ਿਲਕਾ ਪਹੁੰਚੇ ਵਿਧਾਇਕ
15. ਕਪੂਰਥਲਾ- ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ
16. ਜਲੰਧਰ -  ਖਹਿਰਾ ਨੇ ਜਸਟਿਸ ਮਹਿਤਾਬ ਗਿੱਲ ਦੀ ਰਿਪੋਰਟ ਨੂੰ ਦਿੱਤਾ ਸਮਰਥਨ
17. ਬਰਨਾਲਾ - ਫੈਕਟਰੀ 'ਚ ਲੱਗੀ ਭਿਆਨਕ ਅੱਗ 
18. ਫਿਰੋਜ਼ਪੁਰ - 20 ਸਤੰਬਰ ਨੂੰ 'ਆਪ' ਕਰੇਗੀ ਵਿਸ਼ਵਾਸ਼ਘਾਟ ਰੈਲੀ 
19. ਰੋਪੜ - ਆਖਰ ਕਦ ਬਣੇਗਾ ਰੂਪਨਗਰ 'ਚ ਬੱਸ ਸਟੈਂਡ? 
20. ਮਾਨਸਾ - ਲੇਬਰ ਨਾਲ ਰੇਟ ਤੈਅ ਨਾ ਹੋਣ 'ਤੇ ਕਿਸਾਨ ਪਰੇਸ਼ਾਨ 
21. ਫਤਿਹਗੜ੍ਹ ਸਾਹਿਬ - 'ਨਵੇਂ ਭਾਰਤ ਦੀ ਸਿਰਜਣਾ ਲਈ ਲਿਆ ਸੰਕਲਪ'
22. ਮੁਕਤਸਰ  - ਛੇਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼!