22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਲਈ ਵੀਡੀਓ ''ਤੇ ਕਲਿਕ ਕਰੋ

01/09/2018 12:37:44 AM

1. ਅੰਮ੍ਰਿਤਸਰ - ਮੱਥਾ ਟੇਕਣ 'ਤੇ ਨਹੀਂ ਹੈ ਪਾਬੰਦੀ: ਗਿਆਨੀ ਗੁਰਬਚਨ ਸਿੰਘ 
2. ਮੁੱਕਤਸਰ - ਸਾਰਾ ਕਰਜ਼ਾ ਮਾਫ ਕਰਨਾ ਭੁੱਲੀ ਸਰਕਾਰ:  ਬਾਦਲ  
3. ਬਠਿੰਡਾ - ਕਰਜ਼ਾ ਮੁਆਫੀ ਸਮਾਗਮ 'ਤੇ ਬੋਲੀ ਹਰਸਿਮਰਤ, ਗਾਉਣ-ਵਜਾਉਣ 'ਤੇ ਹੀ ਖਰਚੇ ਕਰੋੜਾਂ ਰੁਪਏ
4. ਫਰੀਦਕੋਟ - ਕਿੱਕੀ ਢਿੱਲੋਂ ਨੇ ਖਿਡਾਰੀਆਂ ਨੂੰ ਹਰ ਸਹਿਯੋਗ ਦੇਣ ਦਾ ਦਿੱਤਾ ਭਰੋਸਾ
5. ਰੋਪੜ - ਪੰਜਾਬ ਪਹੁੰਚੇ ਕੈਨੇਡੀਅਨ ਐਮ.ਪੀ. ਦੀ ਵਿਦਿਆਰਥੀਆਂ ਨੂੰ ਵੱਡੀ ਅਪੀਲ !
6. ਫਿਰੋਜ਼ਪੁਰ - ਪੁਲਸ ਨੂੰ ਧੱਕਾ ਮਾਰ ਕੇ ਕੋਰਟ 'ਚੋਂ ਫਰਾਰ ਹੋਇਆ ਕੈਦੀ
7. ਗੁਰਦਾਸਪੁਰ - ਗਬਨ ਦੇ ਦੋਸ਼ 'ਚ ਫੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਗ੍ਰਿਫਤਾਰ
8. ਜਲੰਧਰ - ਰਚਨਾ ਖਹਿਰਾ ਦੇ ਹੱਕ 'ਚ ਸੜਕਾਂ 'ਤੇ ਉਤਰੇ ਪੱਤਰਕਾਰ
9. ਹੁਸ਼ਿਆਰਪੁਰ - ਕਿਸਾਨਾਂ ਨੇ ਕਰਜ਼ ਮਾਫੀ ਦੀ ਲਿਸਟ ਨੂੰ ਲੈ ਲਗਾਇਆ ਧਰਨਾ
10. ਕਪੂਰਥਲਾ - ਕਨੈਡਾ ਦੇ ਪੀ.ਸੀ. ਪਾਰਟੀ ਵਾਈਸ ਪ੍ਰੈਜ਼ੀਡੈਂਟ ਜੇਗ ਬੜਵਾਲ ਪਹੁੰਚੇ ਸੁਲਤਾਨਪੁਰ ਲੋਧੀ
11. ਮੋਗਾ - ਮੋਗਾ 'ਚ ਹੋਈ ਪ੍ਰਧਾਨ ਵੰਦਨਾ ਯੋਜਨਾ ਸਕੀਮ ਦੀ ਸ਼ੁਰੂਆਤ
12. ਤਰਨਤਾਰਨ - ਤਰਨਤਾਰਨ ਦੇ ਗਾਂਧੀ ਪਾਰਕ 'ਚ ਖੁੱਲਿਆ ਓਪਨ ਜਿਮ 
13. ਫਤਿਹਗੜ੍ਹ ਸਾਹਿਬ - 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਤਕਨੀਕੀ ਸਹਾਇਕ ਕਾਬੂ
14. ਪਟਿਆਲਾ - ਪੰਜਾਬ ਦੇ ਮਾਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ: ਹਿੰਦੂ ਤਖਤ ਗੁਰੂ
15. ਸੰਗਰੂਰ - ਸੰਗਰੂਰ 'ਚ ਹੋਈ ਪੰਜਾਬ ਰਾਜ ਮਹਿਲਾ ਖੇਡਾਂ ਦੀ ਸ਼ੁਰੂਆਤ
16. ਲੁਧਿਆਣਾ - ਧਰਮਸੋਤ ਨੇ ਐਸ.ਸੀ. ਐਸ.ਟੀ ਹੱਬ ਦੇ ਰਿਜ਼ਨਲ ਕਨਕਲੇਵ ਦਾ ਕੀਤਾ ਉਦਘਾਟਨ
17. ਮੋਹਾਲੀ - ਸਵਿੱਤਰੀ ਗ੍ਰੀਨਸ-2 ਦੇ ਰੈਜ਼ੀਡੈਂਨਸ ਨੇ ਕੱਢਿਆ ਰੋਸ ਮਾਰਚ
18. ਮਾਨਸਾ - 9 ਜਨਵਰੀ ਨੂੰ ਸਰਕਾਰ ਖਿਲਾਫ ਲਗਾਇਆ ਜਾਵੇਗਾ ਧਰਨਾ 
19. ਬਰਨਾਲਾ - 'ਬੇਟੀ ਬਚਾਓ, ਬੇਟੀ ਪੜ੍ਹਾਓ'  ਸਕੀਮ ਬਾਰੇ ਆਮ ਲੋਕਾਂ ਨੂੰ ਕੀਤਾ ਜਾਗੂਰਕ
20 ਪਠਾਨਕੋਟ - ਮੋਟਰਸਾਈਕਲ ਸਲਿੱਪ ਹੋਣ ਕਾਰਨ ਵਾਪਰਿਆ ਹਾਦਸਾ
21. ਫਾਜ਼ਿਲਕਾ - ਸੀਵਰੇਜ਼ ਬੰਦ ਹੋਣ ਕਾਰਨ ਲੋਕ ਪਰੇਸ਼ਾਨ
22. ਨਵਾਂਸ਼ਹਿਰ - ਡੀਸੀ ਵੱਲੋਂ ਪੱਤਰਕਾਰਾਂ ਨਾਲ ਕੀਤੀ ਗਈ ਮੀਟਿੰਗ