ਹੋਲੀ ''ਤੇ ਬੰਦ ਰਹਿਣਗੇ ਸ਼ੇਅਰ ਅਤੇ ਜਿੰਸ ਬਜ਼ਾਰ

03/21/2019 10:10:30 AM

ਮੁੰਬਈ — ਹੋਲੀ ਦੇ ਦਿਨ ਵੀਰਵਾਰ ਨੂੰ ਬੰਬਈ ਸਟਾਕ ਐਕਸਚੇਂਜ, ਨੈਸ਼ਨਲ ਸਟਾਕ ਐਕਸਚੇਂਜ, ਜੀਂਸ ਵਾਇਦਾ ਬਜ਼ਾਰ, ਵਿਦੇਸ਼ੀ ਮੁਦਰਾ ਪਰਿਵਰਤਨ ਬਾਜ਼ਾਰ 'ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ ਸਰਾਫਾ, ਤੇਲ-ਤਿਲਹਨ ਸਮੇਤ ਦੇਸ਼ ਭਰ ਦੇ ਪ੍ਰਮੁੱਖ ਬਜ਼ਾਰ ਵੀ ਬੰਦ ਰਹਿਣਗੇ।