ਬ੍ਰੈਂਟ ਕਰੂਡ 72 ਡਾਲਰ ਤੋਂ ਹੇਠਾਂ, ਸੋਨੇ ''ਚ ਸੁਸਤੀ

07/18/2018 8:26:41 AM

ਨਵੀਂ ਦਿੱਲੀ—ਗਲੋਬਲ ਬਾਜ਼ਾਰ 'ਚ ਕੱਚੇ ਤੇਲ 'ਚ ਕਮਜ਼ੋਰੀ ਜਾਰੀ ਹੈ। ਫਿਲਹਾਲ ਬ੍ਰੈਂਟ ਕਰੂਡ 0.5 ਫੀਸਦੀ ਫਿਸਲ ਕੇ 72 ਡਾਲਰ ਦੇ ਹੇਠਾਂ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 0.5 ਫੀਸਦੀ ਦੀ ਕਮਜ਼ੋਰੀ ਨਾਲ 67.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ।
ਸੋਨੇ ਦੀ ਚਾਲ ਸੁਸਤ ਨਜ਼ਰ ਆ ਰਹੀ ਹੈ। ਕਾਮੈਕਸ 'ਤੇ ਸੋਨਾ 0.1 ਫੀਸਦੀ ਦੇ ਵਾਧੇ ਦੇ ਨਾਲ 1,228.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਸਪਾਟ ਹੋ ਕੇ 15.36 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ।
ਕੱਚਾ ਤੇਲ ਐੱਮ.ਸੀ.ਐਕਸ
ਵੇਚੋ-4670
ਸਟਾਪਲਾਸ-4700
ਟੀਚਾ-4570
ਲੈਡ ਐੱਮ.ਸੀ.ਐਕਸ
ਵੇਚੋ-149
ਸਟਾਪਲਾਸ-151.6 
ਟੀਚਾ-145