ਸਹਿਵਾਗ 70 ਸਾਲ ਪੁਰਾਣੇ ਬਾਲੀਵੁੱਡ ਗਾਣੇ ਨੂੰ ਸ਼ੇਅਰ ਕਰ ਬੋਲੇ- 'ਕੋਰੋਨਾ ਤੋਂ ਦੂਰੀ ਕਰੋਨਾ' (Video)

03/18/2020 6:31:25 PM

ਸਪੋਰਟਸ ਡੈਸਕ— ਦੁਨੀਆ ਭਰ ਫੈਲੇ ਕੋਰੋਨਾ ਵਾਇਰਸ ਦਾ ਪ੍ਰਭਾਵ ਹੁਣ ਭਾਰਤ ’ਚ ਵੀ ਹੌਲੀ-ਹੌਲੀ ਦਿਖਾਈ ਦੇਣ ਲੱਗ ਪਿਆ ਹੈ। ਹੁਣ ਤੱਕ 150 ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਕੋਰੋਨਾ ਵਾਇਰਸ ਦੇ ਕਾਰਨ ਭਾਰਤ ਅਤੇ ਆਈ. ਪੀ. ਐੱਲ ਨੂੰ 15 ਅਪ੍ਰੈਲ ਤਕ ਲਈ ਮੁਲਤਵੀ ਕਰ ਦਿੱਤਾ ਗਿਆ ਹਨ। ਅਜਿਹੇ ’ਚ ਕੋਰੋਨਾ ਵਾਇਰਸ ਦੇ ਚੱਲਦੇ ਸੋਸ਼ਲ ਮੀਡੀਆ ’ਤੇ ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਮਜ਼ਾਕੀਆ ਅੰਦਾਜ਼ ਜਾਰੀ ਹੈ ਅਤੇ ਬਾਲੀਵੁਡ ਦੇ ਇਕ ਪੁਰਾਣੇ ਗੀਤ ਦੀ ਵੀਡੀਓ ਸ਼ੇਅਰ ਕੀਤੀ ਹੈ।PunjabKesari

ਸਹਿਵਾਗ ਨੇ ਜਿਸ ਪੁਰਾਣੇ ਗਾਨੇ ਦੀ ਵੀਡੀਓ ਸ਼ੇਅਰ ਕੀਤੀ ਹੈ ਉਸ ਦੇ ਬੋਲ ਹਨ, 'ਹੱਥ ਨਾ ਲਗਾਓ... . . 'ਕਰੋ ਇਸ਼ਾਰਾ ਦੂਰ-ਦੂਰ ਸੇ। ਗਾਣੇ ਦੀ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਵੀਰੂ ਨੇ ਇਸ ਦੇ ਕੈਪਸ਼ਨ ’ਚ ਲਿਖਿਆ, ਦੂਰੀ ਕੋਰੋਨਾ. ਇਸ ਟਾਈਮਸ ਆਫ ਕੋਰੋਨਾ। ਕ੍ਰਿਪਾ ਸੁਰੱਖਿਅਤ ਅਤੇ ਸਾਫ਼-ਸੁਥਰੇ ਰਹੋ। ਸਹਿਵਾਗ ਨੇ ਇਸ ਨੂੰ ਵਰਤਮਾਨ ’ਚ ਕੋਰੋਨਾ ਵਾਇਰਸ ਦੀ ਹਾਲਤ ਨਾਲ ਜੋੜ ਕੇ ਦੱਸਿਆ, ਜਿੱਥੇ ਲੋਕ ਹੋਰ ਲੋਕਾਂ ਤੋਂ ਮਿਲਣ ਅਤੇ ਛੂਹਣ ਤੋਂ ਬੱਚ ਰਹੇ ਹਨ। ਅਜਿਹੇ ਸਮੇਂ ’ਚ ਸਹੀ ਹੈ। ਦੂਰ ਤੋਂ #Social4istancing, ਸਹਿਵਾਗ ਨੇ ਆਪਣੀ ਵੀਡੀਓ ਦੇ ਕੈਪਸ਼ਨ ’ਚ ਇਹ ਲਿਖਿਆ। 

 
 
 
 
 
 
 
 
 
 
 
 
 
 

Doori karona in times of #corona . Please stay safe and remain hygienic !

A post shared by Virender Sehwag (@virendersehwag) on Mar 18, 2020 at 12:57am PDT

ਦੁਨੀਆ ਭਰ ’ਚ ਹੁਣ ਤੱਕ ਕੋਰੋਨਾ ਵਾਇਰਸ ਤੋਂ 175,000 ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ 7,000 ਤੋਂ ਜ਼ਿਆਦਾ ਲੋਕਾਂ ਦੀ ਇਸ ਖਤਰਨਾਕ ਵਾਇਰਸ ਦੇ ਕਾਰਨ ਜਾਨ ਜਾ ਚੁੱਕੀ ਹੈ ਅਤੇ ਹਾਲਤ ਬੇੇਹੱਦ ਗੰਭੀਰ ਹੈ।


Davinder Singh

Content Editor

Related News