ਵਿਰਾਟ ਨੇ ਰਚਿਆ ਇਤਿਹਾਸ, ਇੰਗਲੈਂਡ 'ਚ ਸਭ ਤੋਂ ਜ਼ਿਆਦਾ ਟੈਸਟ ਜਿੱਤਣ ਵਾਲੇ ਬਣੇ ਕਪਤਾਨ

09/06/2021 10:32:41 PM

ਲੰਡਨ- ਭਾਰਤੀ ਟੀਮ ਨੇ ਇੰਗਲੈਂਡ ਨੂੰ ਚੌਥੇ ਟੈਸਟ ਮੈਚ ਵਿਚ 157 ਦੌੜਾਂ ਨਾਲ ਹਰਾ ਕੇ ਇਤਿਹਾਸਕ ਜਿੱਤ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ 5 ਮੈਚਾਂ ਦੀ ਸੀਰੀਜ਼ ਵਿਚ 2-1 ਦੀ ਬੜ੍ਹਤ ਬਣਾ ਲਈ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਵੀ ਇੰਗਲੈਂਡ ਦੀ ਧਰਤੀ 'ਤੇ ਰਿਕਾਰਡ ਬਣਾ ਦਿੱਤੇ ਹਨ। ਓਵਲ ਵਿਚ ਮੈਚ ਜਿੱਤਦੇ ਹੀ ਵਿਰਾਟ ਨੇ ਦੁਨੀਆ ਦੇ ਕਈ ਦਿੱਗਜ ਕਪਤਾਨਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਦੇਖੋ ਵਿਰਾਟ ਦੇ ਰਿਕਾਰਡ-

ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਟੈਸਟ ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਤੋੜਿਆ ਕਪਿਲ ਦੇਵ ਦਾ ਰਿਕਾਰਡ


ਇੰਗਲੈਂਡ ਵਿਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਵਾਲੇ ਭਾਰਤੀ ਕਪਤਾਨ
3 - ਵਿਰਾਟ ਕੋਹਲੀ*
2 - ਕਪਿਲ ਦੇਵ
1 - ਧੋਨੀ
1 - ਰਾਹੁਲ ਦ੍ਰਾਵਿੜ
1 - ਸੌਰਵ ਗਾਂਗੁਲੀ
1 - ਅਜੀਤ ਵਾਡੇਕਰ


ਵਿਦੇਸ਼ ਧਰਤੀ 'ਤੇ ਸਭ ਤੋਂ ਜ਼ਿਆਦਾ ਟੈਸਟ ਜਿੱਤਣ ਵਾਲੇ ਭਾਰਤੀ ਕਪਤਾਨ
15 - ਵਿਰਾਟ ਕੋਹਲੀ* 
11 - ਸੌਰਭ ਗਾਂਗੁਲੀ
 6 - ਧੋਨੀ
 5 - ਰਾਹੁਲ ਦ੍ਰਾਵਿੜ

ਇਹ ਖ਼ਬਰ ਪੜ੍ਹੋ- ਚੌਂਕਾਂ 'ਚ ਹੋ ਰਹੇ ਹਾਦਸਿਆਂ ਕਾਰਨ ਵਿਧਾਇਕ ਨੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟ


ਸੇਨਾ ਦੇਸ਼ਾਂ ਵਿਚ ਸਭ ਤੋਂ ਜ਼ਿਆਦਾ ਜਿੱਤ ਦਰਜ ਕਰਨ ਵਾਲੇ ਕਪਤਾਨ
6 - ਵਿਰਾਟ ਕੋਹਲੀ* 
4 - ਜਾਵੇਦ ਮਿਯਾਂਦਾਦ 
4 - ਵਸੀਮ ਅਕਰਮ
3 - ਧੋਨੀ
3 - ਮਿਸਬਾਹ-ਉਲ-ਹਕ 
3 - ਮੁਸ਼ਤਾਕ ਮੁਹੰਮਦ 
3 - ਮੰਸੂਰ ਅਲੀ ਖਾਨ ਪਟੌਦੀ 


ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ ਟੈਸਟ ਜਿੱਤ 100+ ਦੌੜਾਂ ਨਾਲ
26- ਵਿਰਾਟ ਕੋਹਲੀ
23- ਰਿਕੀ ਪੋਂਟਿੰਗ
15- ਗ੍ਰੀਮ ਸਮਿੱਥ
15- ਜੋ ਰੂਟ
15- ਸਟੀਵ ਵਾਅ


ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ ਜਿੱਤ 150+ ਦੌੜਾਂ ਨਾਲ
20: ਵਿਰਾਟ ਕੋਹਲੀ
18: ਰਿਕੀ ਪੋਂਟਿੰਗ
12: ਗ੍ਰੀਮ ਸਮਿੱਥ
11: ਜੋ ਰੂਟ
ਵਿਦੇਸ਼ੀ ਧਰਤੀ 'ਤੇ ਕਪਤਾਨ ਦੇ ਰੂਪ ਵਿਚ ਸਭ ਤੋਂ ਜ਼ਿਆਦਾ ਟੈਸਟ ਜਿੱਤ 100+ ਦੌੜਾਂ ਨਾਲ
11: ਵਿਰਾਟ ਕੋਹਲੀ
11: ਕਲਾਈਲ ਲਾਇਡ  
11: ਮਿਸਬਾਹ-ਉਲ-ਹਕ 


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh