ਕਰੋੜਾਂ ਕਮਾਉਂਦੇ ਨੇ ਕੋਹਲੀ, ਸੱਲੂ ਮੀਆਂ ਤੇ ਹੋਰ ਸਿਤਾਰੇ, ਜਾਣੋ ਕਮਾਈ

12/05/2018 5:14:11 PM

ਮੁੰਬਈ— ਫੋਰਬਸ ਨੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ 100 ਭਾਰਤੀ ਲੋਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸੂਚੀ 'ਚ ਦੂਜੇ ਸਥਾਨ 'ਤੇ ਹਨ ਅਤੇ ਉਹ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। 185 ਕਰੋੜ ਰੁਪਏ ਦੀ ਕਮਾਈ ਕਰਨ ਵਾਲੇ ਅਕਸ਼ੈ ਕੁਮਾਰ ਨੇ ਸੂਚੀ 'ਚ ਤੀਜਾ ਸਥਾਨ ਹਾਸਲ ਕਰ ਲਿਆ ਹੈ। ਜਦਕਿ ਕੋਹਲੀ ਨੇ 226.09 ਕਰੋੜ ਰੁਪਏ ਦੀ ਕਮਾਈ ਕੀਤੀ।

ਸਚਿਨ ਅਤੇ ਧੋਨੀ ਨੇ ਕਮਾਏ ਇੰਨੇ
ਸੂਚੀ 'ਚ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਪੰਜਵੇਂ ਸਥਾਨ 'ਤੇ ਹਨ। ਉਨ੍ਹਾਂ ਨੇ 101.77 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜਦਕਿ ਸਚਿਨ ਤੇਂਦੁਲਕਰ 80 ਕਰੋੜ ਰੁਪਏ ਦੀ ਕਮਾਈ ਕਰਨ ਦੇ ਨਾਲ ਨੌਵੇਂ ਸਥਾਨ 'ਤੇ ਹਨ। ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ 36.5 ਕਰੋੜ ਰੁਪਏ ਦੇ ਨਾਲ 20ਵੇਂ ਸਥਾਨ ਅਤੇ ਸਾਇਨਾ 16.54 ਕਰੋੜ ਦੇ ਨਾਲ 58ਵੇਂ ਸਥਾਨ 'ਤੇ ਹਨ।

ਸਲਮਾਨ ਨੇ ਕੀਤੀ ਸਭ ਤੋਂ ਜ਼ਿਆਦਾ ਕਮਾਈ
ਜਦਕਿ ਬਾਲੀਵੁੱਡ ਸਟਾਰ ਸਲਮਾਨ ਖਾਨ ਇਸ ਸੂਚੀ 'ਚ ਪਹਿਲੇ ਸਥਾਨ 'ਤੇ ਹਨ। ਫੋਰਬਸ ਦੀ ਸੂਚੀ ਦੇ ਮੁਤਾਬਕ ਸਲਮਾਨ ਨੇ ਇਕ ਅਕਤੂਬਰ 2017 ਤੋਂ 30 ਸਤੰਬਰ 2018 ਵਿਚਾਲੇ ਫਿਲਮਾਂ, ਟੀ.ਵੀ. ਅਤੇ ਵਿਗਿਆਪਨਾਂ ਤੋਂ 253.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਸੂਚੀ 'ਚ ਅਦਾਕਾਰਾ ਦੀਪਿਕਾ ਪਾਦੁਕੋਣ ਨੇ 112.8 ਕਰੋੜ ਰੁਪਏ ਦੀ ਕਮਾਈ ਦੇ ਨਾਲ ਚੌਥਾ ਸਥਾਨ ਹਾਸਲ ਕੀਤਾ। ਸਾਲ 2012 ਤੋਂ ਜਾਰੀ ਹੋ ਰਹੀ ਇਸ ਸੂਚੀ 'ਚ ਪਹਿਲੇ ਪੰਜ 'ਚ ਜਗ੍ਹਾ ਬਣਾਉਣ ਵਾਲੀ ਦੀਪਿਕਾ ਪਹਿਲੀ ਮਹਿਲਾ ਹੈ।

ਫੋਰਬਸ ਵੱਲੋਂ ਜਾਰੀ ਕੀਤੀ ਗਈ ਲਿਸਟ
1. ਸਲਮਾਨ ਖਾਨ 253.25 ਕਰੋੜ ਰੁਪਏ
2. ਵਿਰਾਟ ਕੋਹਲੀ 228.09 ਕਰੋੜ ਰੁਪਏ 
3. ਅਕਸ਼ੈ ਕੁਮਾਰ 185 ਕਰੋੜ ਰੁਪਏ
4. ਦੀਪਿਕਾ ਪਾਦੁਕੋਣ 112.8 ਕਰੋੜ ਰੁਪਏ
5. ਮਹਿੰਦਰ ਸਿੰਘ ਧੋਨੀ 101.77 ਕਰੋੜ ਰੁਪਏ
6. ਆਮਿਰ ਖਾਨ 97.5 ਕਰੋੜ ਰੁਪਏ
7. ਅਮਿਤਾਭ ਬੱਚਨ 96.17 ਕਰੋੜ ਰੁਪਏ
8. ਰਣਵੀਰ ਸਿੰਘ 84.67 ਕਰੋੜ ਰੁਪਏ
9. ਸਚਿਨ ਤੇਂਦੁਲਕਰ 80 ਕਰੋੜ ਰੁਪਏ
10. ਅਜੇ ਦੇਵਗਣ 74.5 ਕਰੋੜ ਰੁਪਏ
11. ਏ.ਆਰ. ਰਹਿਮਾਨ 66.75 ਕਰੋੜ ਰੁਪਏ
12. ਆਲੀਆ ਭੱਟ 58.83 ਕਰੋੜ ਰੁਪਏ
13. ਸ਼ਾਹਰੁਖ ਖਾਨ 56 ਕਰੋੜ ਰੁਪਏ
14. ਰਜਨੀਕਾਂਤ 50 ਕਰੋੜ ਰੁਪਏ
15. ਵਰੁਣ ਧਵਨ 49.58 ਕਰੋੜ ਰੁਪਏ
16. ਅਨੁਸ਼ਕਾ ਸ਼ਰਮਾ 45.83 ਕਰੋੜ ਰੁਪਏ
17. ਰਣਬੀਰ ਕਪੂਰ 44.5 ਕਰੋੜ ਰੁਪਏ
18. ਅਰਜੀਤ ਸਿੰਘ 43.32 ਕਰੋੜ ਰੁਪਏ
19. ਸੰਜੇ ਦੱਤ 37.85 ਕਰੋੜ ਰੁਪਏ
20. ਪੀ.ਵੀ. ਸਿੰਧੂ 36.5 ਕਰੋੜ ਰੁਪਏ
21. ਕੈਟਰੀਨਾ ਕੈਫ 33.67 ਕਰੋੜ ਰੁਪਏ
22. ਸ਼ੰਕਰ-ਅਹਿਸਾਨ-ਲੋਏ 32.46 ਕਰੋੜ ਰੁਪਏ
23. ਰੋਹਿਤ ਸ਼ਰਮਾ 31.49 ਕਰੋੜ ਰੁਪਏ
24. ਪਵਨ ਕਲਿਆਣ 31.33 ਕਰੋੜ ਰੁਪਏ
25. ਕਰੀਨਾ ਕਪੂਰ ਖਾਨ 31 ਕਰੋੜ ਰੁਪਏ
26. ਵਿਜੇ 30.33 ਕਰੋੜ ਰੁਪਏ
27. ਹਾਰਦਿਕ ਪੰਡਯਾ 28.46 ਕਰੋੜ ਰੁਪਏ
28. ਜੂਨੀਅਰ ਐੱਨ.ਟੀ.ਆਰ. 28 ਕਰੋੜ ਰੁਪਏ
29. ਵਿਕਰਮ 26 ਕਰੋੜ ਰੁਪਏ
30. ਕਰਨ ਜੌਹਰ 25.9 ਕਰੋੜ ਰੁਪਏ
31. ਅਮਿਤ ਤ੍ਰਿਵੇਦੀ 25.28 ਕਰੋੜ ਰੁਪਏ
32 ਸੰਜੀਵ ਕਪੂਰ 24.5 ਕਰੋੜ ਰੁਪਏ
33. ਮਹੇਸ਼ ਬਾਬੂ 24.33 ਕਰੋੜ ਰੁਪਏ
34 ਸੂਰੀਆ 23.67 ਕਰੋੜ ਰੁਪਏ
35. ਵਿਜੇ ਸੇਤੁਪਤੀ 23.67 ਕਰੋੜ ਰੁਪਏ
36. ਨਾਗਾਰਜੁਨ 22.25 ਕਰੋੜ ਰੁਪਏ
37. ਸਿਧਾਰਥ ਮਲਹੋਤਰਾ 21.67 ਰੁਪਏ
38. ਨਿਊਕਲੀਆ 21.63 ਕਰੋੜ ਰੁਪਏ
39. ਕੋਰਤਲਾ ਸ਼ਿਵ 20 ਕਰੋੜ ਰੁਪਏ
40. ਜੈਕਲਿਨ ਫਰਨਾਡਿਜ਼ 19.95 ਕਰੋੜ ਰੁਪਏ
41. ਰੀਤਿਕ ਰੋਸ਼ਨ 19.56 ਕਰੋੜ ਰੁਪਏ
42. ਜਾਨ ਅਬ੍ਰਾਹਮ 19.3 ਕਰੋੜ ਰੁਪਏ
43. ਵਿਸ਼ਾਲ ਸ਼ੇਖਰ 19.04 ਕਰੋੜ ਰੁਪਏ
44. ਰਵੀਚੰਦਰਨ ਅਸ਼ਵਿਨ 18.9 ਕਰੋੜ ਰੁਪਏ
45. ਦਿਲਜੀਤ ਦੋਸਾਂਝ 18.5 ਕਰੋੜ ਰੁਪਏ
46. ਸੋਨੂੰ ਨਿਗਮ 18.46 ਕਰੋੜ ਰੁਪਏ
47. ਰਾਜਕੁਮਾਰ ਹਿਰਾਨੀ 18.33 ਕਰੋੜ ਰੁਪਏ
48. ਸੰਜੇ ਲੀਲਾ ਭੰਸਾਲੀ 18.33 ਕਰੋੜ ਰੁਪਏ
49. ਪ੍ਰਿਯੰਕਾ ਚੋਪੜਾ 18 ਕਰੋੜ ਰੁਪਏ
50 ਮਾਮੁੱਟੀ 18 ਕਰੋੜ ਰੁਪਏ
51. ਮਿਕਾ ਸਿੰਘ 17.4 ਕਰੋੜ ਰੁਪਏ
52. ਭੁਵਨੇਸ਼ਵਰ ਕੁਮਾਰ 17.26 ਕਰੋੜ ਰੁਪਏ
53. ਧਾਨੁਸ਼ 17.25 ਕਰੋੜ ਰੁਪਏ
54. ਸ਼ਾਹਿਦ ਕਪੂਰ 17.17 ਕਰੋੜ ਰੁਪਏ
55. ਸੁਰੇਸ਼ ਰੈਨਾ 16.96 ਕਰੋੜ ਰੁਪਏ
56. ਐਸ਼ਵਰਿਆ ਰਾਏ ਬੱਚਨ 16.83 ਕਰੋੜ ਰੁਪਏ
57. ਇਰਫਾਨ ਖਾਨ 16.67 ਕਰੋੜ ਰੁਪਏ
58. ਸਾਇਨਾ ਨੇਹਵਾਲ 16.54 ਕਰੋੜ ਰੁਪਏ
59. ਕੇ. ਐੱਲ ਰਾਹੁਲ 16.48 ਕਰੋੜ ਰੁਪਏ
60. ਜਸਪ੍ਰੀਤ ਬੁਮਰਾਹ 16.42 ਕਰੋੜ ਰੁਪਏ
61. ਸਲੀਮ ਸੁਲੇਮਾਨ  16.32 ਕਰੋੜ ਰੁਪਏ
62. ਸ਼ਿਖਰ ਧਵਨ 16.26 ਕਰੋੜ ਰੁਪਏ
63. ਬਦਸ਼ਾ 15.94 ਕਰੋੜ ਰੁਪਏ
64. ਏਲੂ ਅਰਜੁਨ 15.67 ਕਰੋੜ ਰੁਪਏ
65. ਅਨਿਲ ਕਪੂਰ 15.5 ਕਰੋੜ ਰੁਪਏ
66. ਰੇਮੋ ਡਿਸੂਜ਼ਾ 15.5 ਕਰੋੜ ਰੁਪਏ
67. ਤਾਪਸੀ ਪਨੂੰ 15.48 ਕਰੋੜ ਰੁਪਏ
68. ਰਵਿੰਦਰ ਜਡੇਜਾ 15.39 ਕਰੋੜ ਰੁਪਏ
69. ਨਯਨਥਾਰਾ 15.17 ਕਰੋੜ ਰੁਪਏ
70. ਸ਼ਰਧਾ ਕਪੂਰ 15.15 ਕਰੋੜ ਰੁਪਏ
71. ਕਮਲ ਹਸਨ 14.2 ਕਰੋੜ ਰੁਪਏ
72. ਰਾਮ ਚਰਨ 14 ਕਰੋੜ ਰੁਪਏ
73. ਵਿਜੇ ਦੇਵਰਕੋਂਡਾ 14 ਕਰੋੜ ਰੁਪਏ
74. ਭਾਰਤੀ ਸਿੰਘ 13.95 ਕਰੋੜ ਰੁਪਏ
75. ਟਾਈਗਰ ਸ਼ਰਾਫ 13.5 ਕਰੋੜ ਰੁਪਏ
76. ਸੋਨਮ ਕਪੂਰ ਆਹੂਜਾ 13.23 ਕਰੋੜ ਰੁਪਏ
77. ਮਨੀਸ਼ ਪਾਂਡੇ 13.08 ਕਰੋੜ ਰੁਪਏ
78. ਅਜਿੰਕਯ ਰਹਾਨੇ 12.02 ਕਰੋੜ ਰੁਪਏ
79. ਰੋਹਿਤ ਸ਼ੈੱਟੀ 12 ਕਰੋੜ ਰੁਪਏ
80. ਹਰੀ 12 ਕਰੋੜ ਰੁਪਏ
81. ਅਨਿਰੁਧਰ ਲਾਹਿਰੀ 11.99 ਕਰੋੜ ਰੁਪਏ
82. ਸੁਨੀਲ ਗ੍ਰੋਵਰ 11.81 ਕਰੋੜ ਰੁਪਏ
83. ਪਰੀਣਿਤੀ ਚੋਪੜਾ 11.35 ਕਰੋੜ ਰੁਪਏ
84. ਕਰਨ ਕੁੰਦਰਾ 11.01 ਕਰੋੜ ਰੁਪਏ
85. ਮਾਧੁਰੀ ਦੀਕਸ਼ਿਤ ਨੇਨੇ 10.98 ਕਰੋੜ ਰੁਪਏ
86. ਕ੍ਰਿਸ਼ਨਾ ਅਭਿਸ਼ੇਕ 10.97 ਕਰੋੜ ਰੁਪਏ
87. ਸ਼੍ਰੀਕਾਂਤ ਕਿਦਾਂਬੀ 10.5 ਕਰੋੜ ਰੁਪਏ
88. ਸੈਫ ਅਲੀ ਖਾਨ 10.25 ਕਰੋੜ ਰੁਪਏ
89. ਮਿਥੁਨ ਚੱਕਰਵਤੀ 9.15 ਕਰੋੜ ਰੁਪਏ
90. ਚੇਤਨ ਭਗਤ 8.75 ਕਰੋੜ ਰੁਪਏ
91. ਰਾਮ ਕਪੂਰ 8.67 ਕਰੋੜ ਰੁਪਏ
92. ਅਲੀ ਅਸਗਰ 8.2 ਕਰੋੜ ਰੁਪਏ
93. ਆਰ. ਬਾਲਕੀ 8 ਕਰੋੜ ਰੁਪਏ
94. ਦਿਵਿਅੰਕਾ ਤ੍ਰਿਪਾਠੀ ਦਾਹੀਆ 7.8 ਕਰੋੜ ਰੁਪਏ
95. ਅਮਿਸ਼ ਤ੍ਰਿਪਾਠੀ 6.5 ਕਰੋੜ ਰੁਪਏ
96. ਵਿਜੇਂਦਰ ਸਿੰਘ 6.4 ਕਰੋੜ ਰੁਪਏ
97. ਆਲ ਇੰਡੀਆ ਬਕਚੋਦ 5 ਕਰੋੜ ਰੁਪਏ
98. ਸ਼ੁਭੰਕਰ ਸ਼ਰਮਾ 4.5 ਕਰੋੜ ਰੁਪਏ
99. ਰੋਹਨ ਬੋਪੰਨਾ 3.27 ਕਰੋੜ ਰੁਪਏ
100. ਵੀਰ ਦਾਸ 2.9 ਕਰੋੜ ਰੁਪਏ

Tarsem Singh

This news is Content Editor Tarsem Singh