ਟੀ-20 ਮੈਚ ਤੋਂ ਪਹਿਲਾਂ ਕਿੱਥੇ ਹੱਥਾਂ ''ਚ ਹੱਥ ਪਾ ਕੇ ਘੁੰਮਦੇ ਨਜ਼ਰ ਆਏ ਵਿਰਾਟ-ਅਨੁਸ਼ਕਾ

07/07/2018 10:06:21 AM

ਨਵੀਂ ਦਿੱਲੀ—ਇੰਗਲੈਂਡ ਦੌਰੇ 'ਤੇ ਗਈ ਭਾਰਤੀ ਕ੍ਰਿਕਟ ਟੀਮ ਨੇ ਟੀ-20 ਸੀਰੀਜ਼ ਦੇ ਪਹਿਲੇ ਮੈਚ 'ਚ ਸ਼ਾਨਦਾਰ ਜਿੱਤ ਦਰਜ ਕੀਤੀ। ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਰਾਤ ਸੋਫੀਆ ਗਾਰਡਨ ਕਾਰਡਿਫ ਵੈਲਸ 'ਚ ਹੈ। ਇੱਥੇ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਗਈ ਹੋਈ ਹੈ। ਹੋ ਸਕਦਾ ਹੈ ਕਿ ਅੱਜ ਰਾਤ ਉਹ ਸਟੇਡੀਅਮ 'ਚ ਵਿਰਾਟ ਦਾ ਉਤਸ਼ਾਹ ਵਧਾਉਂਦੀ ਦਿਖਾਈ ਦੇਵੇ। ਦੱਸ ਦਈਏ ਕਿ ਅਨੁਸ਼ਕਾ ਸ਼ਰਮਾ ਫਿਲਮ ' ਸੂਈ ਥਾਗਾ' ਅਤੇ 'ਜ਼ੀਰੋ' ਦੀ ਸ਼ੂਟਿੰਗ ਪੂਰੀ ਕਰਨ ਦੇ ਬਾਅਦ ਪਤੀ ਵਿਰਾਟ ਦੇ ਨਾਲ ਇੰਗਲੈਂਡ 'ਚ ਸਮਾਂ ਬਿਤਾ ਰਹੀ ਹੈ।

 

A post shared by Sara (@virushka_folyf) on


ਹਾਲਾਂਕਿ ਮੈਚ ਤੋਂ ਪਹਿਲਾਂ ਵਿਰਾਟ,ਅਨੁਸ਼ਕਾ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸਨੂੰ ਫੈਨ ਕਲੱਬ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਜਿਸ 'ਚ ਕਾਰਡਿਫ ਦੀਆਂ ਸੜਕਾਂ 'ਤੇ ਦੋਨੋਂ ਹੱਥਾਂ 'ਚ ਹੱਥ ਪਾ ਘੁੰਮ ਰਹੇ ਹਨ। 

 

A post shared by Sara (@virushka_folyf) on


ਇਕ ਇੰਟਰਵਿਊ ਦੌਰਾਨ ਵਿਰਾਟ ਨੇ ਇਹ ਖੁਲਾਸਾ ਕੀਤਾ ਸੀ ਕਿ ਅਨੁਸ਼ਕਾ ਵਾਸਤਵ 'ਚ ਟੀਮ ਦੀ ਕੰਪਨੀ ਦਾ ਆਨੰਦ ਲੈਂਦੀ ਹੈ ਅਤੇ ਕਦੀ ਵੀ ਉਹ ਆਪਣੇ ਆਲੇ-ਦੁਆਲੇ ਕਿਸੇ ਬਾਹਰੀ ਵਿਅਕਤੀ ਨੂੰ ਮਹਿਸੂਸ ਨਹੀਂ ਕਰਦੀ। ਉਹ ਸਿਰਫ ਮੇਰੇ ਨਾਲ ਹੀ ਖੁਸ਼ ਨਹੀਂ ਰਹਿੰਦੀ ਬਲਕਿ ਟੀਮ ਦੇ ਕਈ ਮੈਂਬਰਾਂ ਨਾਲ ਵੀ ਉਸਦਾ ਦੋਸਤਾਨਾ ਵਿਵਹਾਰ ਹੈ।'

 

A post shared by Sara (@virushka_folyf) on

 

 

A post shared by Sara (@virushka_folyf) on

 

A post shared by Sara (@virushka_folyf) on

 

A post shared by Sara (@virushka_folyf) on

 


Related News