ਸਪੋਮਾਰਸੇਲੀ ਦੇ ਕੋਚ ਬਣੇ ਰਹਿਣਗੇ ਪੁਰਤਗਾਲ ਦੇ ਵਿਲਾਸ ਬੋਆਸ

05/26/2020 2:20:45 PM

ਸਪੋਰਟਸ ਡੈਸਕ— ਆਂਦਰੇ ਵਿਲਾਸ ਬੋਆਸ ਅਗਲੇ ਸੈਸ਼ਨ ’ਚ ਵੀ ਮਾਰਸੇਲੀ ਫੁੱਟਬਾਲ ਕਲੱਬ ਦੇ ਕੋਚ ਬਣੇ ਰਹਿਣਗੇ ਹਾਲਾਂਕਿ ਸਾਬਕਾ ਦੀ ਰਿਪੋਰਟ ’ਚ ਕਿਹਾ ਗਿਆ ਸੀ ਕਿ ਪੁਰਤਗਾਲ ਦਾ ਇਹ ਕੋਚ ਸਿਰਫ ਇਕ ਸਾਲ ਬਾਅਦ ਹੀ ਆਪਣਾ ਅਹੁਦਾ ਛੱਡ ਦੇਵੇਗਾ। ਕਲੱਬ ਨੇ ਏ. ਐੱਫ. ਪੀ. ਤੋਂ ਕਿਹਾ, ‘‘ਹਾਲ ਹੀ ਦੇ ਦਿਨਾਂ ’ਚ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਆਂਦਰੇ ਵਿਲਾਸ ਬੋਆਸ ਨੇ ਪੁਸ਼ਟੀ ਕੀਤੀ ਕਿ ਉਹ ਅਗਲੇ ਸੈਂਸ਼ਨ ’ਚ ਵੀ ਟੀਮ ਦੇ ਨਾਲ ਬਣੇ ਰਹਿਣਗੇ।PunjabKesari ਵਿਲਾਸ ਬੋਆਸ ਦੇ ਰਹਿੰਦੇ ਹੋਏ ਮਾਰਸੇਲੀ ਲੀਗ ਵਨ ’ਚ ਦੂਜੇ ਸਥਾਨ ’ਤੇ ਪੁੱਜਣ ’ਚ ਸਫਲ ਰਿਹਾ। ਕੋਰੋਨਾ ਵਾਇਰਸ ਦੇ ਕਾਰਣ ਇਸ ਫਰਾਂਸੀਸੀ ਲੀਗ ਨੂੰ ਵਿਚਾਲੇ ਹੀ ਖ਼ਤਮ ਕਰ ਦਿੱਤਾ ਗਿਆ।


ranjit

Content Editor

Related News