ਇਹ ਹਨ ਟੈਨਿਸ ਦੀਆਂ ਸਭ ਤੋਂ Hot ਖਿਡਾਰਨਾਂ, ਜਿਨ੍ਹਾ ਦੇ ਅੱਗੇ ਫੇਲ੍ਹ ਹਨ ਸਾਰੀਆਂ ਅਭਿਨੇਤਰੀਆਂ

06/12/2020 11:30:17 PM

ਨਵੀਂ ਦਿੱਲੀ- ਟੈਨਿਸ ਦੁਨੀਆ ਦੀਆਂ ਸਭ ਤੋਂ ਪ੍ਰਸਿੱਧ ਖੇਡਾਂ 'ਚੋਂ ਇਕ ਹੈ। ਅੱਜ ਅਸੀਂ ਤੁਹਾਨੂੰ ਟੈਨਿਸ ਜਗਤ ਦੀਆਂ ਕੁਝ ਸਭ ਤੋਂ ਹੋਟ ਖਿਡਾਰਨਾਂ ਬਾਰੇ ਦੱਸਣ ਜਾ ਰਹੇ ਹਾਂ। ਜਿਨ੍ਹਾਂ ਦੀ ਖ਼ੂਬਸੂਰਤੀ ਵੇਖ ਤੁਸੀਂ ਵੀ ਉਨ੍ਹਾਂ ਦੇ ਦਿਵਾਨੇ ਹੋ ਜਾਵੋਗੇ। ਹਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤਕ ਬਹੁਤ ਸਾਰੀਆਂ ਅਭਿਨੇਤਰੀਆਂ ਆਪਣੀਆਂ ਹੋਟ ਅਦਾਵਾਂ ਦੇ ਕਾਰਨ ਮਸ਼ਹੂਰ ਹਨ ਪਰ ਅੱਜ ਅਸੀਂ ਉਨ੍ਹਾਂ ਸਟਾਰ ਟੈਨਿਸ ਖਿਡਾਰਨਾਂ ਦੀ ਗੱਲ ਕਰ ਰਹੇ ਹਾਂ ਜੋ ਕਿਸੇ ਮਾਡਲ ਤੋਂ ਘੱਟ ਨਹੀਂ ਹਨ ਤੇ ਖ਼ੂਬਸੂਰਤੀ ਦੇ ਮਾਮਲੇ 'ਚ ਵੱਡੀਆਂ-ਵੱਡੀਆਂ ਅਭਿਨੇਤਰੀਆਂ ਨੂੰ ਟੱਕਰ ਦਿੰਦੀਆਂ ਹਨ। ਆਓ ਜਾਣਦੇ ਹਾਂ ਟੈਨਿਸ ਜਗਤ ਦੀ ਦੁਨੀਆਂ ਦੀਆਂ ਸਭ ਤੋਂ 'ਹੋਟ' ਖਿਡਾਰਨਾਂ ਬਾਰੇ, ਜਿਨ੍ਹਾਂ ਅੱਗੇ ਸਾਰੀਆਂ ਅਭਿਨੇਤਰੀਆਂ ਫੇਲ੍ਹ ਹਨ-
1. 2005 'ਚ ਪ੍ਰੋਫੈਸ਼ਨਲ ਟੈਨਿਸ 'ਚ ਆਉਣ ਵਾਲੀ ਕੈਰੋਲੀਨ 2010 'ਚ ਬਿਨਾਂ ਕੋਈ ਗ੍ਰੈਂਡ ਸਲੈਮ ਟਾਈਟਲ ਜਿੱਤੇ, ਦੁਨੀਆ ਦੀ ਨੰਬਰ 1 ਖਿਡਾਰੀ ਬਣ ਗਈ ਸੀ।

PunjabKesari
2. ਖ਼ੂਬਸੂਰਤ ਖਿਡਾਰੀ ਮੈਂਡੀ ਮਿਨੇਲਾ ਤਾਂ ਕੇਵਲ ਇਕ ਵਾਰ 2010 ਵਿਚ ਯੂ. ਐੱਸ. ਓਪਨ 'ਚ ਨਜ਼ਰ ਆਈ ਹੈ ਪਰ ਉਸਦੀ ਖ਼ੂਬਸੂਰਤੀ ਦੇ ਚਰਚੇ ਮਸ਼ਹੂਰ ਹਨ।

PunjabKesari
3. ਐਨਾ ਕੋਰਨਿਕੋਵਾ ਵੀ ਟੈਨਿਸ ਜਗਤ ਦੀ ਬੇਹੱਦ ਖ਼ੂਬਸੂਰਤ ਖਿਡਾਰਨ ਹੈ। 1998 'ਚ ਕੋਰਨਿਕੋਵਾ ਨੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ (16) ਹਾਸਲ ਕੀਤੀ ਸੀ।

PunjabKesari
4. ਰੂਸ ਦੀ ਮਾਰੀਆ ਸ਼ਾਰਾਪੋਵਾ ਨੇ 35 ਡਬਲਯੂ. ਟੀ. ਏ. ਟਾਈਟਲਸ ਜਿੱਤੇ ਹਨ, ਜਿਸ 'ਚ ਚਾਰ ਗ੍ਰੈਂਡ ਸਲੈਮ ਸ਼ਾਮਲ ਹਨ। ਉਹ ਦੁਨੀਆ ਦੀਆਂ ਸਭ ਤੋਂ ਬਿਹਤਰੀਨ ਖਿਡਾਰੀਨਾਂ 'ਚੋਂ ਇਕ ਹੈ।

PunjabKesari
5. ਸਰਬੀਆ ਦੀ ਐਨਾ ਇਵਾਨੋਵਿਕ ਟੈਨਿਸ 'ਚ ਬਹੁਤ ਨਾਮੀ ਖਿਡਾਰਨ ਹੈ। ਉਹ ਇਕ ਸਮੇਂ ਪਹਿਲੇ ਨੰਬਰ 'ਤੇ ਸੀ, ਉਸ ਨੇ ਗ੍ਰੈਂਡ ਸਲੈਮ ਵੀ ਜਿੱਤੇ ਹਨ।

PunjabKesari


Gurdeep Singh

Content Editor

Related News