ਫੀਫਾ ਦੌਰਾਨ ਟ੍ਰੈਂਡਿੰਗ 'ਚ ਰਹੀਆਂ ਇਹ 5 ਹੌਟ ਗਰਲਜ਼

07/17/2018 2:52:06 AM

ਰੂਸ—ਪੂਰੇ ਇਕ ਮਹੀਨੇ ਤਕ ਦੁਨੀਆਭਰ 'ਚ ਫੀਫਾ ਵਿਸ਼ਵ ਕੱਪ ਦਾ ਕ੍ਰੇਜ ਦੇਖਣ ਨੂੰ ਮਿਲਿਆ ਹੈ। ਫਰਾਂਸ ਨੇ ਕ੍ਰੋਏਸ਼ੀਆ ਨੂੰ 4-2 ਨਾਲ ਹਰਾ ਕੇ ਦੂਜੀ ਵਾਰ ਖਿਤਾਬ ਆਪਣੇ ਨਾਮ ਕੀਤਾ। ਇਸ ਟੂਰਨਾਮੈਂਟ ਦੌਰਾਨ ਇੱਥੇ ਦਰਸ਼ਕਾਂ ਨੂੰ ਉਭਰਦੇ ਨਵੇਂ ਖਿਡਾਰੀਆਂ ਦੇ ਚਿਹਰੇ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਉੱਥੇ ਹੀ ਦਰਸ਼ਕਾਂ 'ਚ ਖੂਬਸੂਰਤ ਦਰਸ਼ਕ ਵੀ ਦੇਖਣ ਨੂੰ ਮਿਲੇ।
ਆਓ ਜਾਣਦੇ ਹਾਂ ਉਨ੍ਹਾਂ 5 ਹੌਟ ਗਰਲਜ਼ ਬਾਰੇ 'ਚ ਜੋ ਟੂਰਨਾਮੈਂਟ ਦੌਰਾਨ ਟ੍ਰੇਂਡਿੰਗ 'ਚ ਰਹੀਆਂ-

 

ਵੈਦਰਗਰਲ ਯਾਨੇਟ ਗ੍ਰਾਸੀਆ ਹੋਈ ਵਾਇਰਲ


ਮੈਕਸੀਕੋ ਦੇ ਇਕ ਟੀ.ਵੀ. ਚੈਨਲ ਦੀ ਵੈਦਰਗਰਲ ਯਾਨੇਟ ਗ੍ਰਾਸੀਆ ਨੇ ਮੈਕਸੀਕੋ ਦੇ ਰਸਮ ਰਿਵਾਜਾਂ ਮੁਤਾਬਕ ਆਪਣੀ ਫੁੱਟਬਾਲ ਟੀਮ ਲਈ ਪਿੱਛੇ ਲੱਤ ਖਾਦੀ ਸੀ। ਯਾਨੇਟ ਦਾ ਇਹ ਸਟੰਟ ਉਨ੍ਹਾਂ ਨੂੰ ਬਹੁਤ ਲੋਕਪ੍ਰਿਯ ਬਣਾ ਗਿਆ।


ਨਟਾਲਿਆ ਨਿਮਚੀਮਨੋਵਾ 


ਵਿਸ਼ਵ ਕੱਪ ਦੌਰਾਨ ਰੂਸ ਦੀ ਸੁਪਰਹੌਟ ਫੈਨ ਨਟਾਲਿਆ ਵੀ ਆਪਣੀ ਖੂਬਸੂਰਤੀ ਕਾਰਨ ਚਰਚਾ 'ਚ ਰਹੀ। ਇਹ ਚਰਚਾ ਤਦ ਹੋਰ ਵੱਧ ਗਈ ਜਦੋਂ ਪਤਾ ਲੱਗਿਆ ਕਿ ਨਟਾਲਿਆ ਪੋਰਨਸਟਾਰ ਰਹਿ ਚੁੱਕੀ ਹੈ। ਹਾਲਾਂਕਿ ਵਿਕਟੋਰੀਆ ਨੇ ਇਸ ਨੂੰ ਸਿਰਫ ਇਕ ਇਤੇਫਾਕ ਦੱਸਿਆ ਸੀ। 


ਹੈਗਲਾ ਲਵਕਾਟੀ

2014 ਦੇ ਗੋਲਡਨ ਬੂਟ ਜੇਤੂ ਕੋਲੰਬੀਆ ਦੇ ਸਟਾਰ ਜੇਮਸ ਰੋਡ੍ਰਿਗਸ ਨੂੰ ਵਿਸ਼ਵ ਕੱਪ ਦੌਰਾਨ ਚੱਲਦੇ ਮੈਚ ਤੋਂ ਬਾਹਰ ਬੁਲਾ ਲਿਆ ਗਿਆ। ਲੋਕਾਂ ਨੇ ਇਸ ਦੀ ਵਜ੍ਹਾ ਉਨ੍ਹਾਂ ਦੀ ਪ੍ਰੇਮਿਕਾ ਹੈਗਲਾ ਲਵਕਾਟੀ ਨੂੰ ਦੱਸਿਆ।


ਵਿਕਟੋਰੀਆ ਲੋਪੀਰੇਵਾ

ਵਿਸ਼ਵ ਕੱਪ ਲਈ ਰੂਸੀ ਬਿਊਟੀ ਅਤੇ ਸੁਪਰ ਮਾਡਲ ਵਿਕਟੋਰੀਆ ਲੋਪੀਰੇਵਾ ਨੂੰ ਬਰਾਂਡ ਅੰਬੈਸਡਰ ਬਣਾਇਆ ਗਿਆ। ਵਿਕਟੋਰੀਆ ਵਿਸ਼ਵ ਕੱਪ 'ਚ ਆਪਣੇ ਸ਼ੌਕ ਅਤੇ ਖੂਬਸੂਰਤੀ ਕਾਰਨ ਚਰਚਾ 'ਚ ਰਹੀ। 

 

ਇਵਾਨਾ ਨੋਲਸ

ਕ੍ਰੋਏਸ਼ੀਆ ਦੀ ਇਹ ਫੈਨ ਆਪਣੇ ਸਟਾਇਲ ਦੇ ਚਲਦੇ ਚਰਚਾ 'ਚ ਰਹੀ। ਕੋਏਸ਼ੀਆ ਦੇ ਲਗਭਗ ਹਰ ਮੈਚ 'ਚ ਆਉਂਦੀ ਇਵਾਨਾ ਆਪਣੇ 'ਸਿਗਨੇਚਰ ਸਟਾਇਲ ਹਾਰਟ' ਲਈ ਜਾਣੀ ਗਈ। ਦੱਸ ਦਈਏ ਕਿ ਇਵਾਨਾ ਮਸ਼ਹੂਰ ਪੋਲ ਡਾਂਸਰ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਲੱਖਾਂ ਦੀ ਤਦਾਦ 'ਚ ਫੈਨਜ਼ ਹਨ।


ਰੋਨਾਲਡ-ਪੋਗਬਾ ਨੇ ਕੀਤੀ ਸਗਾਈ

ਪੁਰਤਗਾਲ ਦੇ ਸਟਾਰ ਰੋਨਾਲਡੋ ਦੀ ਪ੍ਰੇਮਿਕਾ ਜਾਰਜਿਨਾ ਅਤੇ ਫਰਾਂਸ ਦੇ ਪੋਲ ਪੋਗਬਾ ਦੀ ਪ੍ਰੇਮਿਕਾ ਮਾਰੀਆ ਸਟੇਡੀਅਮ 'ਚ ਹੀਰੇ ਦੀ ਮੁੰਦਰੀ ਪਾ ਕੇ ਨਜ਼ਰ ਆਈਆਂ। ਮੰਨਿਆ ਗਿਆ ਕਿ ਦੋਵਾਂ ਦਿਗੱਜਾਂ ਨੇ ਸਗਾਈ ਕਰ ਲਈ ਹੈ।