ਸਨੀ ਲਿਓਨ ਨੇ ਬ੍ਰਾਵੋ ਨਾਲ ਮਿਲ ਕੇ ''ਚੈਂਪੀਅਨ ਗਾਣੇ'' ''ਤੇ ਮਚਾਈ ਧਮਾਲ, ਵੀਡੀਓ ਹੋਈ ਵਾਇਰਲ

11/30/2019 6:48:40 PM

ਸਪੋਰਟਸ ਡੈਸਕ— ਬਾਲੀਵੁੱਡ ਅਦਾਕਾਰਾ ਸਨੀ ਲਿਓਨ ਅਤੇ ਵੈਸਟਇੰਡੀਜ਼ ਦੇ ਮਸ਼ਹੂਰ ਕ੍ਰਿਕਟਰ ਡਵੇਨ ਬ੍ਰਾਵੋ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਈਰਲ ਹੋ ਰਹੀ ਹੈ। ਇਸ ਵੀਡੀਓ 'ਚ ਸਨੀ ਲਿਓਨ ਡਵੇਨ ਬ੍ਰਾਵੋ ਦੇ ਨਾਲ ਉਨ੍ਹਾਂ ਦੇ ਮਸ਼ਹੂਰ ਚੈਂਪੀਅਨ ਗਾਣੇ 'ਤੇ ਰੱਜ ਕੇ ਧਮਾਲ ਮਚਾ ਰਹੀ ਹੈ। ਇਸ ਵੀਡੀਓ ਨੂੰ ਡੀਜੇ ਬਰਾਵੋ (DJ Bravo) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤੀ ਹੈ।  ਵੀਡੀਓ 'ਚ ਸਨੀ ਅਤੇ ਬ੍ਰਾਵੋ ਆਪਸ 'ਚ ਕਾਫੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਨੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਕਾਫ਼ੀ ਮਜ਼ੇਦਾਰ ਲਿਖਿਆ ਹੈ।

 
 
 
 
 
View this post on Instagram
 
 
 
 
 
 
 
 
 

Fantastic experience to be a part of a stellar show @sunburnfestival and getting the lovely @sunnyleone to do the champion dance was lit ! Big up to @tyga 👍🏾 @djanamusic @arielle.alexa @ultrasimmo #Champion #LoveYouBaby #2Easy

A post shared by Dwayne Bravo Aka Mr. Champion🏆 (@djbravo47) on Nov 29, 2019 at 11:08am PST

ਡੀ.ਜੇ. ਬ੍ਰਾਵੋ ਅਤੇ ਸਨੀ ਲਿਓਨ ਹਾਲ ਹੀ 'ਚ ਸਨਬਰਨ ਫੈਸਟਿਵਲ ਦਾ ਹਿੱਸਾ ਬਣੇ। ਇਸ ਦੌਰਾਨ ਦੋਵਾਂ ਨੇ ਹੀ ਫੈਨਜ਼ ਦੇ ਨਾਲ ਸਟੇਜ 'ਤੇ ਕਾਫੀ ਮਸਤੀ ਕੀਤੀ। ਨਾਲ ਹੀ ਮੌਕਾ ਲੱਗਦੇ ਹੀ ਸਨੀ ਅਤੇ ਬ੍ਰਾਵੋ ਨੇ ਚੈਂਪੀਅਨ ਗਾਣੇ 'ਤੇ ਆਪਣੀ ਇਕ ਡਾਂਸ ਵੀਡੀਓ ਵੀ ਬਣਾ ਲਈ।

 
 
 
 
 
View this post on Instagram
 
 
 
 
 
 
 
 
 

@djbravo47 taking over @sunburnfestival #khushpatelphotography #shotoniphone #djbravo #mrchampion #csk #westindies

A post shared by Khushell 💓 (@khush.vlogs) on Nov 29, 2019 at 10:37am PST