ਸਟੇਨ ਵਾਵਰਿੰਕਾ ਟੈਨਿਸ ਖਿਡਾਰੀ ਗਾਰਬਾਈਨ ਮੁਗੂਰੁਜਾ ਨੂੰ ਕਰ ਰਹੇ ਡੇਟ!

07/15/2020 10:28:13 PM

ਨਵੀਂ ਦਿੱਲੀ- ਕੋਰੋਨਾ ਵਾਇਰਸ ਦੇ ਦੌਰਾਨ ਸਵਿਟਜਰਲੈਂਡ 'ਚ ਸਟੇਨ ਵਾਵਰਿੰਕਾ ਤੇ ਗਾਰਬਾਈਨ ਮੁਗੂਰੁਜਾ ਦਾ ਇਕੱਠੇ ਦਿਖਣਾ ਕੀਤੇ ਨਾ ਕੀਤੇ ਇੰਨ੍ਹਾ ਦੋਵਾਂ ਸਟਾਰਸ ਦੇ ਵਿਚ ਰੋਮਾਂਸ ਦੀ ਅਫਵਾਹ ਨੂੰ ਹੋਰ ਮਜ਼ਬੂਤ ਕਰ ਰਿਹਾ ਹੈ। ਬੀਤੇ ਦਿਨੀਂ ਜਦੋਂ ਵਾਵਰਿੰਕਾ ਨੇ ਗਾਰਬਾਈਨ ਦੇ ਨਾਲ ਆਪਣੀ ਫੋਟੋ ਸ਼ੇਅਰ ਕੀਤੀ ਤਾਂ ਇਸ 'ਤੇ ਫੈਂਸ ਨੇ ਪਾਵਰ ਕਪਲ ਆਫ ਟੈਨਿਸ ਵਰਗੇ ਕੁਮੈਂਟ ਕੀਤੇ। ਗ੍ਰੈਂਡ ਸਲੈਮ ਜੇਤੂਆਂ ਨੇ ਸੋਸ਼ਲ ਮੀਡੀਆ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਤੋਂ ਪਤਾ ਲੱਗਿਆ ਹੈ ਕਿ ਉਹ ਇਕ ਰਿਸ਼ਤੇ 'ਚ ਹੋ ਸਕਦੇ ਹਨ। ਕਈ ਫੋਟੋਆਂ ਅਜਿਹੀਆਂ ਹਨ, ਜਿਸ 'ਚ ਉਹ ਟੈਨਿਸ ਕੋਰਟ 'ਚ ਇਕ ਸਾਥ ਦਿਖ ਰਹੇ ਹਨ।


35 ਸਾਲਾ ਵਾਵਰਿੰਕਾ ਹਾਲ ਹੀ 'ਚ ਸਾਥੀ ਟੈਨਿਸ ਸਟਾਰ ਡੋਨਾ ਵੇਕਿਕ ਦੇ ਨਾਲ ਅਲੱਗ ਹੋ ਗਏ। ਪਿਛਲੇ ਸਾਲ ਅਲੱਗ ਹੋਣ ਤੋਂ ਪਹਿਲਾਂ ਇਹ ਜੋੜੀ ਲਗਭਗ 4 ਸਾਲ ਤੱਕ ਇਕ ਸਾਥ ਰਹੀ ਸੀ। ਵਾਵਰਿੰਕਾ ਤੇ ਮੁਗੂਰੁਜਾ, ਗੇਲ ਮੋਨਫਿਲਸ ਤੇ ਐਲਾਨ ਸਿਵਤੋਲਿਨਾ ਦੇ ਨਾਲ-ਨਾਲ ਫੇਬਿਉ ਫੋਗਨਿਨੀ ਤੇ ਫਲਾਵੀਆ ਪੇਨੇਟਾ ਟੈਨਿਸ ਪਾਵਰ ਦੇ ਰੂਪ 'ਚ ਸ਼ਾਮਲ ਹੋਣਗੇ।

 

 
 
 
 
 
View this post on Instagram
 
 
 
 
 
 
 
 
 

Every summer has a story... here’s the start of mine! Smile and enjoy it ! 🙋🏻‍♂️☀️💦🥵😁 ♟💛 #smile #summer #summervibes #newchapter #stantheman #sundayfunday

A post shared by Stanislas Wawrinka (@stanwawrinka85) on Jun 21, 2020 at 7:40am PDT

 
 
 
 
 
View this post on Instagram
 
 
 
 
 
 
 
 
 

Little moments like this 💛 #sundayvibes #domingosalsol

A post shared by GАЯВIÑE МUGUЯUΖΑ (@garbimuguruza) on Jul 12, 2020 at 5:01am PDT

Gurdeep Singh

This news is Content Editor Gurdeep Singh