ਚਿੱਕਾਰੰਗਪੱਪਾ ਸਾਂਝੇ 20ਵੇਂ, ਸ਼ੁਭੰਕਰ ਸਾਂਝੇ 30ਵੇਂ ਸਥਾਨ ''ਤੇ

03/25/2019 1:30:26 PM

ਕੁਆਲਾਲੰਮਪੁਰ— ਸ਼ੁਭੰਕਰ ਸ਼ਰਮਾ ਮੇਬੈਂਕ ਚੈਂਪੀਅਨਸ਼ਿਪ 'ਚ ਆਪਣੇ ਖਿਤਾਬ ਦਾ ਬਚਾਅ ਕਰਨ 'ਚ ਅਸਫਲ ਰਹੇ ਪਰ ਆਖ਼ਰੀ ਦੌਰ 'ਚ ਦੋ ਅੰਡਰ 70 ਦੇ ਸਕੋਰ ਦੇ ਨਾਲ ਸੰਯੁਕਤ 30ਵੇਂ ਸਥਾਨ 'ਤੇ ਰਹੇ। ਇਸ ਪ੍ਰਦਰਸ਼ਨ ਨਾਲ ਨਵੀਂ ਦਿੱਲੀ 'ਚ ਵੀਰਵਾਰ ਤੋਂ ਸ਼ੁਰੂ ਹੋ ਰਹੇ ਇੰਡੀਅਨ ਓਪਨ ਤੋਂ ਪਹਿਲਾਂ ਸ਼ੁਭੰਕਰ ਦਾ ਮਨੋਬਲ ਵਧੇਗਾ। ਉਨ੍ਹਾਂ ਦਾ ਕੁਲ ਸੋਕਰ ਪੰਜ ਅੰਡਰ 283 ਰਿਹਾ। ਐੱਸ. ਚਿੱਕਾਰੰਗੱਪਾ ਨੇ ਅੰਤਿਮ ਦੌਰ 'ਚ ਤਿੰਨ ਅੰਡਰ 69 ਦੇ ਸਕੋਰ ਦੇ ਨਾਲ ਨਾਲ ਸਾਂਝਾਂ 22ਵਾਂ ਸਥਾਨ ਹਾਸਲ ਕੀਤਾ।

Tarsem Singh

This news is Content Editor Tarsem Singh