ਗੋਲਫ : ਸ਼ੁਭੰਕਰ ਸਾਂਝੇ ਤੌਰ ''ਤੇ 51ਵੇਂ ਸਥਾਨ ''ਤੇ

07/22/2019 8:54:16 PM

ਪੋਰਟਰਸ਼— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਕਿਸੇ ਮੇਜਰ ਟੂਰਨਾਮੈਂਟ ਵਿਚ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੀ ਬਰਾਬਰੀ ਕਰਦਿਆਂ 148ਵੀਂ ਓਪਨ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ 'ਤੇ 51ਵਾਂ ਸਥਾਨ ਹਾਸਲ ਕੀਤਾ। ਸ਼ਰਮਾ ਨੇ ਕਰੀਅਰ ਦਾ ਸਰਵਸ੍ਰੇਸ਼ਠ 68 ਦਾ ਸਕੋਰ ਕੀਤਾ ਤੇ ਉਸ ਦਾ ਕੁਲ ਸਕੋਰ 3 ਓਵਰ 287 ਰਿਹਾ। ਆਪਣਾ 23ਵਾਂ ਜਨਮ ਦਿਨ ਯਾਦਗਾਰ ਬਣਾਉਂਦੇ ਹੋਏ ਸ਼ੁਭੰਕਰ ਨੇ 6 ਬਰਡੀਆਂ ਲਾਈਆਂ, ਜਿਨ੍ਹਾਂ ਵਿਚੋਂ 3 ਆਖਰੀ 6 ਹੋਲਾਂ 'ਤੇ ਲੱਗੀਆਂ। ਆਇਰਲੈਂਡ ਦੇ ਸ਼ੇਨ ਲੌਰ ਨੇ ਬੜ੍ਹਤ ਬਣਾ ਲਈ, ਜਦਕਿ ਟਾਮੀ ਫਲੀਟਵੁਡ ਦੂਜੇ ਸਥਾਨ 'ਤੇ ਹੈ

Gurdeep Singh

This news is Content Editor Gurdeep Singh