ਇਨ੍ਹਾਂ ਹੌਟ ਸੁੰਦਰੀਆਂ ਨੂੰ ਦੇਖ ਤੁਹਾਡੇ ਵੀ ਉੱਡ ਜਾਣਗੇ ਹੋਸ਼

06/29/2017 4:33:41 AM

ਲੰਡਨ— ਕ੍ਰਿਕਟ ਦੀ ਦੁਨੀਆ 'ਚ ਬਹੁਤ ਕਾਫੀ ਪ੍ਰਸਿੱਧ ਹਸਤੀਆਂ ਹਨ। ਪੁਰਸ਼ ਕ੍ਰਿਕਟਰ ਖਿਡਾਰੀ ਦੇ ਤਾਂ ਪ੍ਰਸ਼ੰਸਕ ਹਨ ਪਰ ਜੇਕਰ ਇਨ੍ਹਾਂ ਮਹਿਲਾ ਕ੍ਰਿਕਟਰਾਂ ਨੂੰ ਦੇਖੋਗੇ ਤਾਂ ਤੁਸੀ ਵੀ ਇਨ੍ਹਾਂ ਦੇ ਫੈਨ ਹੋ ਜਾਵੋਗੇ। ਇਸ ਸਮੇਂ ਮਹਿਲਾ ਕ੍ਰਿਕਟ ਵਿਸ਼ਵ ਕੱਪ ਦਾ ਅਯੋਜਨ ਕੀਤਾ ਜਾ ਰਿਹਾ ਹੈ। ਜਿੱਥੇ ਭਾਰਤ ਦੇ ਨਾਲ ਕਈ ਸਾਰੀਆਂ ਟੀਮਾਂ ਪਹੁੰਚੀਆਂ ਹਨ। ਇਕ ਅਜਿਹੀ ਟੀਮ ਦੇ ਖਿਡਾਰੀਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਇਸ 7 ਵਾਰ ਦੀ ਵਿਸ਼ਵ ਚੈਂਪੀਅਨ ਹੈ। ਤੁਸੀਂ ਇਨ੍ਹਾਂ ਦੇ ਕ੍ਰਿਕਟ ਖੇਡਣ ਨਾਲ ਕਿੰਨੇ ਪ੍ਰਭਾਵਿਤ ਹੁੰਦੇ ਹੋ। ਇਸ ਗੱਲ ਨੂੰ ਕਿਹਾ ਨਹੀਂ ਜਾ ਸਕਦਾ ਪਰ ਜੇਕਰ ਤੁਸੀ ਇਨ੍ਹਾਂ ਦੀ ਸੁੰਦਰਤਾ ਨੂੰ ਦੇਖੋਗੇ ਤਾਂ ਤੁਸੀਂ ਵੀ ਫੈਨ ਬਣ ਜਾਉਗੇ।
ਮੈਦਾਨ 'ਤੇ ਇਨ੍ਹਾਂ ਖਿਡਾਰਨਾਂ ਨੂੰ ਕਈ ਲੋਕਾਂ ਨੇ ਛੱਕੇ ਚੌਕੇ ਲਗਾਉਦੇ ਹੋਏ ਦੇਖਿਆ ਹੈ। ਤਸਵੀਰ 'ਚ ਆਸਟਰੇਲੀਆ ਟੀਮ ਦੇ ਹੋਰ ਖਿਡਾਰੀ ਵੀ ਮੌਜੂਦ ਹਨ ਜੋ ਮਹਿਲਾ ਵਿਸ਼ਵ ਚੈਂਪੀਅਨਸ ਬਣਨ ਦੇ ਲਈ ਇੰਗਲੈਂਡ ਦੇ ਮੈਦਾਨ 'ਤੇ ਸੰਘਰਸ਼ ਕਰ ਰਹੇ ਹਨ। ਤੁਸੀ ਹੋਰ ਟੀਮ ਨੂੰ ਛੱਡ ਕੇ ਇਸ ਟੀਮ ਦਾ ਸਮਰਥਨ ਕਰੋਗੇ।