ਘੋਸ਼ਾਲ ਪੀ. ਐੱਸ. ਏ. ਵਿਸ਼ਵ ਟੂਰ ਮੁਕਾਬਲੇ ''ਚ ਖਿਤਾਬ ਤੋਂ ਖੁੰਝੇ

01/28/2020 10:16:51 AM

ਸਪੋਰਟਸ ਡੈਸਕ— ਭਾਰਤੀ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਪੀ. ਐੱਸ. ਏ. ਵਿਸ਼ਵ ਟੂਰ ਮੁਕਾਬਲੇ 'ਚ ਆਪਣਾ ਪਹਿਲਾ ਖਿਤਾਬ ਜਿੱਤਣ ਤੋਂ ਖੁੰਝੇ ਗਏ। ਸੌਰਵ ਨੂੰ ਪਿਟਸਬਰਗ ਓਪਨ ਦੇ ਫਾਈਨਲ 'ਚ ਮਿਸਰ ਦੇ ਫਾਰੇਸ ਡੇਸਸੋਉਕੀ ਦੇ ਹੱਥੋਂ 7-11, 4-11, 9-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸੈਮੀਫਾਈਨਲ 'ਚ ਮਿਸਰ ਦੇ ਓਮਰ ਮੋਸਸਾਦ ਨੂੰ 11-6, 16-18, 11-7, 12-10 ਨਾਲ ਹਰਾਇਆ ਸੀ


Tarsem Singh

Content Editor

Related News