ਅੱਖਾਂ ਬੰਦ ਕਰਕੇ ਸ਼ਾਟ ਲਗਾ ਰਹੇ ਸੀ ਪੰਤ, ਸੋਸ਼ਲ ਮੀਡੀਆ ''ਤੇ ਫਿਰ ਹੋਏ ਟਰੋਲ (ਵੀਡੀਓ)

11/10/2019 11:19:51 PM

ਨਵੀਂ ਦਿੱਲੀ— ਭਾਰਤੀ ਵਿਕਟਕੀਪਰ ਰਿਸ਼ਭ ਪੰਤ ਇਕ ਵਾਰ ਫਿਰ ਤੋਂ ਅਹਿਮ ਮੌਕੇ 'ਤੇ ਦੌੜਾਂ ਬਣਾਉਣ ਤੋਂ ਖੁੰਝ ਗਏ। ਨਾਗਪੁਰ ਟੀ-20 'ਚ ਉਸ ਤੋਂ ਵੱਡੇ ਸਕੋਰ ਦੀ ਉਮੀਦ ਸੀ ਪਰ ਇਹ ਬੱਲੇਬਾਜ਼ ਸਿਰਫ 6 ਦੌੜਾਂ ਬਣਾ ਕੇ ਹੀ ਬੋਲਡ ਹੋ ਗਿਆ। ਨਾਲ ਹੀ ਪੰਤ ਦੇ ਜਲਦੀ ਆਊਟ ਹੋਣ 'ਤੇ ਸੋਸ਼ਲ ਮੀਡੀਆ 'ਤੇ ਬੈਠੇ ਫੈਂਸ ਭੜਕ ਗਏ। ਕਿਉਂਕਿ ਪੰਤ ਦੇ ਆਊਟ ਹੋਣ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਨਜ਼ਰ ਆਈ, ਉਸ 'ਚ ਉਸਦੀਆਂ ਅੱਖਾਂ ਬੰਦ ਨਜ਼ਰ ਆ ਰਹੀਆਂ ਸਨ। ਇਹ ਦੇਖ ਕੇ ਕ੍ਰਿਕਟ ਫੈਂਸ ਨੇ ਪੰਤ ਨੂੰ ਫਿਰ ਤੋਂ ਸੋਸ਼ਲ ਮੀਡੀਆ 'ਤੇ ਟਰੋਲ ਕੀਤੇ। ਪੰਤ 'ਤੇ ਵੱਖਰੇ-ਵੱਖਰੇ ਮੀਮ ਬਣਾਏ ਗਏ। ਸਟੇਡੀਅਮ 'ਚ ਬੈਠੇ ਦਰਸ਼ਕਾਂ ਨੇ ਧੋਨੀ-ਧੋਨੀ ਬੋਲਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਬ੍ਰੀਂਗ ਬੈਕ ਧੋਨੀ ਵੀ ਟਵਿਟਰ 'ਤੇ ਟ੍ਰੇਂਡ ਕੀਤਾ।
ਦੇਖੋਂ ਵੀਡੀਓ—


ਸੋਸ਼ਲ ਮੀਡੀਆ 'ਤੇ ਪੰਤ 'ਤੇ ਬਣੇ ਮੀਮ-

Gurdeep Singh

This news is Content Editor Gurdeep Singh