ਭਾਰਤ ਦੇ ਰਣਧੀਰ ਢਿੱਲੋਂ ਨੇ ਰੈਸਲਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਕਾਂਸੀ ਤਮਗਾ

10/10/2019 11:41:07 AM

ਸਪੋਰਟਸ ਡੈਸਕ— ਭਾਰਤ ਦੇ ਰਣਧੀਰ ਢਿੱਲੋਂ ਨੇ ਜਾਰਜੀਆ ਦੇ ਟਬੀਲਿਸੀ 'ਚ ਆਯੋਜਿਤ ਵਰਲਡ ਵੈਟਰਨ ਰੈਸਲਿੰਗ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗ੍ਰੀਕੋ ਰੋਮਨ ਸਟਾਈਲ 'ਚ 100 ਕਿਲੋਗ੍ਰਾਮ ਦੇ ਵਰਗ 'ਚ ਕਾਂਸੀ ਤਮਗਾ ਆਪਣੇ ਨਾਂ ਕਰਦੇ ਹੋਏ ਭਾਰਤ ਦਾ ਨਾਂ ਰੌਸ਼ਨ ਕੀਤਾ। ਰਣਧੀਰ ਢਿੱਲੋਂ ਨੇ ਆਪਣੀ ਇਸ ਸਫਲਤਾ ਦੀ ਖੁਸ਼ੀ ਫੇਸਬੁੱਕ 'ਚ ਪੋਸਟ ਪਾ ਕੇ ਸਾਂਝੀ ਕੀਤੀ।

 

Tarsem Singh

This news is Content Editor Tarsem Singh