ਪੁਣੇ ਫਲੋ ਮੈਰਾਥਨ ''ਚ ਦੌੜੀਆਂ 10 ਹਜ਼ਾਰ ਮਹਿਲਾਵਾਂ

Tuesday, Oct 30, 2018 - 08:58 AM (IST)

ਪੁਣੇ— ਬ੍ਰਿਜਸਟੋਨ ਇੰਡੀਆ ਵੱਲੋਂ ਆਯੋਜਿਤ 'ਪੁਣੇ ਫਲੋ ਹਾਫ ਮੈਰਾਥਨ' 'ਚ ਮਹਿਲਾ ਸਸ਼ਕਤੀਕਰਨ ਦੇ ਉਦੇਸ਼ ਨੂੰ ਲੈ ਕੇ 10 ਹਜ਼ਾਰ ਮਹਿਲਾ ਦੌੜਾਕਾਂ ਨੇ ਹਿੱਸਾ ਲਿਆ। 'ਫਿੱਕੀ ਫਲੋ, ਪੁਣੇ' ਸਾਂਝੇਦਾਰੀ 'ਚ ਹੋਈ ਮੈਰਾਥਨ ਦੌੜ ਮਗਰਪੱਟਾ ਸਿਟੀ 'ਚ ਸਫਲ ਰਹੀ। ਮਹਿਲਾ ਸਸ਼ਕਤੀਕਰਨ ਦੇ ਉਦੇਸ਼ ਨਾਲ ਮੈਰਾਥਨ ਆਯੋਜਿਤ ਕੀਤੀ ਗਈ। ਮੁੱਖ ਮਹਿਮਾਨ ਅਮ੍ਰਿਤਾ ਫਡਨਵੀਸ ਦੀ ਹਾਜ਼ਰੀ 'ਚ 10 ਹਜ਼ਾਰ ਤੋਂ ਵੱਧ ਮਹਿਲਾਵਾਂ ਨੇ ਮੈਰਾਥਨ 'ਚ ਹਿੱਸਾ ਲਿਆ। ਨੈਸ਼ਨਲ ਫਲੋ ਪ੍ਰਧਾਨ ਪਿੰਕੀ ਰੈੱਡੀ ਅਤੇ ਸੂਬੇ ਦੇ ਮੁੱਖ ਸਕੱਤਰ ਦਿਨੇਸ਼ ਕੁਮਾਰ ਜੈਨ ਨੇ ਦੌੜਾਕਾਂ ਨੂੰ ਪ੍ਰੇਰਿਤ ਕੀਤਾ।


Related News