ਪ੍ਰੋ ਰੈਸਲਿੰਗ ਲੀਗ : ਮੁੰਬਈ ਨੇ ਹਰਿਆਣਾ ਨੂੰ ਹਰਾਇਆ

01/25/2019 2:51:47 AM

ਗ੍ਰੇਟਰ ਨੋਇਡਾ— ਸਟਾਰ ਪਹਿਲਵਾਨ ਵਿਨੇਸ਼ ਫੋਗਟ ਨੇ ਵੀਰਵਾਰ ਨੂੰ ਆਪਣੇ ਰੁਤਬੇ ਦੇ ਅਨੁਸਾਰ ਪ੍ਰਦਰਸ਼ਨ ਕਰਦਿਆਂ ਮੁੰਬਈ ਮਹਾਰਥੀ ਨੂੰ 4-3 ਨਾਲ ਜਿੱਤ ਦਿਵਾਈ ਤੇ ਮੁੰਬਈ ਦੀ ਇਸ ਜਿੱਤ ਦੇ ਨਾਲ ਹੀ ਇੱਥੇ ਪ੍ਰੋ ਰੈਸਲਿੰਗ ਲੀਗ ਦੇ ਚੌਥੇ ਸੈਸ਼ਨ ਵਿਚ ਹਰਿਆਣਾ ਹੈਮਰਸ ਦੇ ਜੇਤੂ ਕ੍ਰਮ 'ਤੇ ਬੇਕ ਲੱਗ ਗਈ। 


Related News