ਪ੍ਰੋ ਕਬੱਡੀ ਲੀਗ : ਗੁਜਰਾਤ ਨੇ ਯੂ. ਪੀ. ਯੋਧਾ ਨੂੰ 38-31 ਨਾਲ ਹਰਾਇਆ

01/04/2019 12:02:21 AM

ਮੁੰਬਈ— ਗੁਜਰਾਤ ਫਾਰਚਿਊਨ ਜਾਇੰਟਸ ਨੇ ਦੂਜੇ ਕੁਆਲੀਫਾਇਰ 'ਚ ਯੂ. ਪੀ. ਯੋਧਾ ਨੂੰ 38.31 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਗੁਜਰਾਤ ਦਾ ਸਾਹਮਣਾ ਹੁਣ 5 ਜਨਵਰੀ ਨੂੰ ਬੈਂਗਲੁਰੂ ਬੁਲਸ ਨਾਲ ਹੋਵੇਗਾ। ਗੁਜਰਾਤ ਦੇ ਲਈ ਸਚਿਨ ਤੰਬਰ ਨੇ 10 ਅੰਕ ਹਾਸਲ ਕੀਤੇ।