ਪੋਰਨ ਸਟਾਰ ਮੀਆ ਖਲੀਫਾ ਨੇ ਆਪਣੇ ਪਸੰਦੀਦਾ ਖਿਡਾਰੀ ਲਈ ਦਿੱਤਾ ਹੈਰਾਨ ਕਰਨ ਵਾਲਾ ਆਫਰ!

08/14/2017 11:16:37 AM

ਨਵੀਂ ਦਿੱਲੀ— ਐਕਸ ਪੋਰਨ ਸਟਾਰ ਮੀਆ ਖਲੀਫਾ ਇੱਕ ਵਾਰ ਫਿਰ ਤੋਂ ਚਰਚਾ ਵਿਚ ਆ ਗਈ ਹੈ। ਆਪਣੇ ਟਵੀਟ ਅਤੇ ਅਸ਼ਲੀਲ ਆਫਰ ਨੂੰ ਲੈ ਕੇ ਮੀਆ ਖਲੀਫਾ ਇਕ ਵਾਰ ਫਿਰ ਤੋਂ ਚਰਚਾ ਵਿਚ ਹੈ। ਦਰਅਸਲ ਆਪਣੇ ਮਨ-ਪਸੰਦ ਖਿਡਾਰੀ ਦੀ ਰੇਟਿੰਗ ਨੂੰ ਵਧਾਉਣ ਲਈ ਮੀਆ ਨੇ ਅਜਿਹਾ ਆਫਰ ਦਿੱਤਾ ਕਿ ਸੁਣਕੇ ਹੀ ਤੁਸੀ ਸ਼ਰਮ ਨਾਲ ਪਾਣੀ-ਪਾਣੀ ਹੋ ਜਾਵੋਗੇ।
ਮੀਆ ਦਾ ਆਫਰ
ਸੋਸ਼ਲ ਸਾਈਟ ਉੱਤੇ ਸ਼ਰੇਆਮ ਮੀਆ ਨੇ ਰੇਟਿੰਗ ਬਾਸ ਨੂੰ ਆਪਣੀ ਛਾਤੀ ਛੂਹਣ ਦਾ ਆਫਰ ਦੇ ਦਿੱਤਾ। ਦੱਸ ਦਈਏ ਕਿ ਮੀਆ ਨੂੰ ਬਾਸਕਟਬਾਲ ਬਹੁਤ ਪਸੰਦ ਹੈ। ਉਹ NBA 2K18 ਵੀਡੀਓ ਗੇਮ ਦੀ ਜ਼ਬਰਦਸਤ ਫੈਨ ਹੈ ਅਤੇ ਜਾਨ ਵਾਲ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਖਿਡਾਰੀ ਹੈ। ਗੇਮ ਦੀ ਰੇਟਿੰਗ ਵਿਚ ਆਪਣੇ ਪਸੰਦੀਦਾ ਖਿਡਾਰੀ ਦੀ ਰੇਟਿੰਗ ਨੂੰ ਵਧਾਉਣ ਲਈ ਮੀਆ ਨੇ ਰੇਟਿੰਗ ਦੇ ਬਾਸ ਨੂੰ ਅਜੀਬੋ-ਗਰੀਬ ਆਫਰ ਦੇ ਦਿੱਤਾ।  ਰੇਟਿੰਗ ਦੇ ਬਦਲੇ ਛਾਤੀ ਛੂਹਣ ਦਾ ਆਫਰ ਮੀਆ ਨੇ ਇਸ ਵੀਡੀਓ ਗੇਮ ਦੀ ਰੇਟਿੰਗ ਕਰਨ ਵਾਲੇ ਮਾਰਕੀਟਿੰਗ ਬਾਸ ਰੋਨੀ2 ਦੇ ਸਾਹਮਣੇ ਅਨੋਖਾ ਪ੍ਰਸਤਾਵ ਰੱਖਿਆ। ਮੀਆ ਚਾਹੁੰਦੀ ਸੀ ਕਿ ਉਨ੍ਹਾਂ ਦੇ ਪਸੰਦੀਦਾ ਬਾਸਕਟਬਾਲ ਖਿਡਾਰੀ ਜਾਨ ਵਾਲ ਦੀ ਰੇਟਿੰਗ 90 ਤੋਂ ਵਧਾ ਕੇ 93 ਕਰ ਦਿੱਤੀ ਜਾਵੇ। ਅਜਿਹਾ ਕਰਨ ਲਈ ਉਨ੍ਹਾਂ ਨੇ ਰੋਨੀ2 ਦੇ ਸਾਹਮਣੇ ਆਫਰ ਰੱਖਿਆ ਕਿ ਜੇਕਰ ਉਹ ਉਨ੍ਹਾਂ ਦੇ ਖਿਡਾਰੀ ਦੀ ਰੇਟਿੰਗ ਵਧਾਉਂਦੇ ਹਨ ਤਾਂ ਉਹ ਉਨ੍ਹਾਂ ਨੂੰ ਆਪਣੀ ਛਾਤੀ ਛੂਹਣ ਦਾ ਮੌਕਾ ਦੇਵੇਗੀ।
ਮੀਆ ਨੇ ਟਵੀਟ ਉੱਤੇ ਲਿਖਿਆ ਕਿ ਜੇਕਰ ਉਹ ਜਾਨ ਵਾਲ ਦੀ ਰੇਟਿੰਗ ਵਧਾਉਂਦੇ ਹਨ ਤਾਂ ਉਹ ਉਨ੍ਹਾਂ ਨਾਲ ਹਾਰਸ ਪੋਕਰ ਗੇਮ ਖੇਡ ਸਕਦੇ ਹਨ, ਪਰ  ਉਨ੍ਹਾਂ ਦੇ ਇਸ ਪ੍ਰਸਤਾਵ ਨੂੰ ਰੀਜੈਕਟ ਕਰ ਦਿੱਤਾ ਗਿਆ, ਜਿਸਦੇ ਬਾਅਦ ਮੀਆ ਨੇ ਹੈਰਾਨ ਕਰਨ ਵਾਲਾ ਆਫਰ ਦਿੰਦੇ ਹੋਏ ਰੇਟਿੰਗ ਬਾਸ ਨੂੰ ਆਪਣੀ ਛਾਤੀ ਛੂਹਣ ਦਾ ਆਫਰ ਦਿੱਤਾ।
ਇਹ ਆਫਰ ਵੀ ਨਹੀਂ ਆਇਆ ਕੰਮ
ਮੀਆ ਦੇ ਇਸ ਆਫਰ ਨੂੰ ਰੀਜੈਕਟ ਕਰ ਦਿੱਤਾ ਗਿਆ। ਰੇਟਿੰਗ ਦੇਣ ਵਾਲੀ ਕੰਪਨੀ ਦੇ ਬਾਸ ਰੋਨੀ ਨੇ ਸਾਫ਼ ਕਰ ਦਿੱਤਾ ਕਿ ਜਾਨ ਦੀ ਰੇਟਿੰਗ 87 ਤੋਂ ਵਧਾ ਕੇ 90 ਕੀਤੀ ਗਈ ਹੈ, ਜੋ ਠੀਕ ਹੈ। ਉਸਨੂੰ 93 ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਮੀਆ ਨੂੰ ਟਵੀਟ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਲਈ ਮੀਆ ਦੇ ਆਫਰ ਤੋਂ ਜ਼ਿਆਦਾ ਜਰੂਰੀ ਰੇਟਿੰਗ ਹੈ।