ਜਿਮ ''ਚ ਪੰਡਯਾ ਕਰ ਰਹੇ ਕਸਰਤ, ਵੱਡੇ ਭਰਾ ਕਰੁਣਾਲ ਨੂੰ ਦਿੱਤਾ ਚੈਲੰਜ਼

06/22/2020 2:24:34 AM

ਨਵੀਂ ਦਿੱਲੀ- ਹਾਰਦਿਕ ਪੰਡਯਾ ਨੇ ਸੋਸ਼ਲ ਮੀਡੀਆ 'ਤੇ ਵਰਕਆਊਟ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤਾ। ਆਪਣੇ ਭਰਾ ਕਰੁਣਾਲ ਪੰਡਯਾ ਨੂੰ ਵੀ ਅਜਿਹਾ ਕਰਨ ਦਾ ਚੈਲੰਜ਼ ਦਿੱਤਾ। ਹਾਰਦਿਕ ਪੰਡਯਾ ਦੇ ਇਸ ਵਰਕਆਊਟ ਵਾਲੇ ਵੀਡੀਓ 'ਤੇ ਮੰਗੇਤਰ ਨਤਾਸ਼ਾ ਸਟੈਨਕੋਵਿਚ ਨੇ ਕੁਮੈਂਟ ਵੀ ਕੀਤਾ, ਜੋ ਚਰਚਾ ਦਾ ਵਿਸ਼ਾ ਬਣ ਗਿਆ ਹੈ। ਮੰਗੇਤਰ ਨੇ ਹਾਰਦਿਕ ਦੇ ਵਲੋਂ ਟੇਂਸ ਵਰਕਆਊਟ ਨੂੰ ਦੇਖ ਕੇ ਤਾਕਤਵਰ ਮਸਲਸ ਦਾ ਇਮੋਜੀ ਕੁਮੈਂਟ ਬਾਕਸ 'ਚ ਪੋਸਟ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰ ਹਾਰਦਿਕ ਨੇ ਭਰਾ ਕਰੁਣਾਲ ਨੂੰ ਚੈਲੰਜ਼ ਦਿੱਤਾ ਤੇ ਲਿਖਿਆ- 'ਕਰੁਣਾਲ ਮੈਂ ਤੁਹਾਨੂੰ ਚੈਲੰਜ਼ ਕਰਦਾ ਹਾਂ ਮੇਰੇ ਭਰਾ, ਦੇਖਦੇ ਹਾਂ ਤੁਸੀਂ ਕਿੰਨਾ ਕਰ ਸਕਦੇ ਹੋ। ਹਾਰਦਿਕ ਦੇ ਇਸ ਵੀਡੀਓ 'ਤੇ ਐਕਟਰਸ ਕ੍ਰਿਸ਼ਮਾ ਤੰਨਾ ਨੇ ਵੀ ਕੁਮੈਂਟ ਕੀਤਾ ਹੈ ਤੇ ਲਿਖਿਆ ਹੈ ਕਿ-'ਤੁਮਨੇ ਇਹ ਕਿਸ ਤਰ੍ਹਾਂ ਕੀਤਾ।'

 
 
 
 
 
View this post on Instagram
 
 
 
 
 
 
 
 
 

Stronger. Fitter. Still under construction 💪 @krunalpandya_official, I challenge you bhai! Let’s see how many you can do 😏 #PandyaBrothers

A post shared by Hardik Pandya (@hardikpandya93) on Jun 20, 2020 at 10:03am PDT


ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਹਾਰਦਿਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਸਾਰਿਆ ਨੂੰ ਦੱਸਿਆ ਕਰਵਾਇਆ ਸੀ ਕਿ ਉਹ ਪਿਤਾ ਬਣਨ ਵਾਲੇ ਹਨ। ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਟਰੋਲ ਕੀਤੇ ਸੀ। ਇਸ ਸਾਲ ਜਨਵਰੀ 'ਚ ਹਾਰਦਿਕ ਨੇ ਦੁਬਈ ਨੇ ਨਤਾਸ਼ਾ ਨੂੰ ਪ੍ਰੋਪਜ਼ ਕੀਤਾ ਸੀ। ਲਾਕਡਾਊਨ ਦੇ ਦੌਰਾਨ ਨਤਾਸ਼ਾ ਹਾਰਦਿਕ ਦੇ ਘਰ 'ਚ ਹੀ ਰਹਿ ਰਹੀ ਸੀ।

Gurdeep Singh

This news is Content Editor Gurdeep Singh