ਮਾਈਕਲ ਕਲਿੰਗਰ ਗੁਜਰਾਤ ਜਾਇੰਟਸ ਦਾ ਮੁੱਖ ਕੋਚ ਨਿਯੁਕਤ

02/06/2024 7:20:02 PM

ਬੈਂਗਲੁਰੂ–ਆਸਟ੍ਰੇਲੀਆ ਦੇ ਸਾਬਕਾ ਬੱਲੇਬਾਜ਼ ਮਾਈਕਲ ਕਲਿੰਗਰ ਨੂੰ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੇ ਦੂਜੇ ਸੈਸ਼ਨ ਤੋਂ ਪਹਿਲਾਂ ਗੁਜਰਾਤ ਜਾਇੰਟਸ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਕਲਿੰਗਰ ਗੇਂਦਬਾਜ਼ੀ ਕੋਚ ਨੂਸ਼ਿਨ ਅਲ ਖਾਦੀਰ ਤੇ ਸਲਾਹਕਾਰ ਮਿਤਾਲੀ ਰਾਜ ਦੇ ਨਾਲ ਕੰਮ ਕਰੇਗਾ। ਜ਼ਿਕਰਯੋਗ ਹੈ ਕਿ ਡਬਲਯੂ. ਪੀ. ਐੱਲ. 2024 ਵਿਚ ਜਾਇੰਟਸ ਦਾ ਪਹਿਲਾ ਮੁਕਾਬਲਾ 25 ਫਰਵਰੀ ਨੂੰ ਮੁੰਬਈ ਇੰਡੀਅਨਜ਼ ਵਿਰੁੱਧ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।

 

Aarti dhillon

This news is Content Editor Aarti dhillon