ਏਸ਼ੀਆਈ ਖੇਡਾਂ: ਮਾਨਸੀ ਅਹਿਲਾਵਤ ਔਰਤਾਂ ਦੇ 62 ਕਿਲੋਗ੍ਰਾਮ ਕਾਂਸੀ ਤਗਮੇ ਦੇ ਮੈਚ ਵਿੱਚ ਹਾਰੀ
Thursday, Oct 01, 2026 - 06:20 PM (IST)
ਆਈਚੀ, ਨਾਗੋਆ- ਏਸ਼ੀਆਈ ਖੇਡਾਂ ਵਿਚ ਕੁਸ਼ਤੀ ਵਿਚ ਮਾਨਸੀ ਅਹਿਲਾਵਤ ਔਰਤਾਂ ਦੇ 62 ਕਿਲੋਗ੍ਰਾਮ ਕਾਂਸੀ ਤਗਮੇ ਦੇ ਮੈਚ ਵਿੱਚ ਮੰਗੋਲੀਆ ਦੀ ਉਲਟਜ਼ਿਨ ਤੋਗਟੋਖ ਤੋਂ 5-2 ਨਾਲ ਹਾਰ ਗਈ। ਉਹ ਪਹਿਲਾ ਪੀਰੀਅਡ 2-0 ਨਾਲ ਅਤੇ ਫਿਰ ਦੂਜਾ ਪੀਰੀਅਡ 3-2 ਦੇ ਛੋਟੇ ਫਰਕ ਨਾਲ ਹਾਰ ਗਈ, ਜਿਸ ਕਾਰਨ ਉਹ ਪੋਡੀਅਮ ਤੱਕ ਨਹੀਂ ਪਹੁੰਚ ਸਕੀ।
