ਲਾਹਿੜੀ ਸਾਂਝੇ ਤੌਰੇ ਰਹੇ 7ਵੇਂ ਸਥਾਨ ''ਤੇ

08/20/2019 1:17:33 AM

ਕੋਲੰਬਸ— ਭਾਰਤ ਦੇ ਅਨਿਰਬਾਨ ਲਾਹਿੜੀ ਬੈਕ ਨਾਈਨ 'ਚ ਦੋ ਬੋਗੀ ਦੇ ਬਾਵਜੂਦ ਨੈਸ਼ਨਵਾਈਡ ਚਿਲਡਰਨਸ ਹਾਸਿਪਟਲ ਚੈਂਪੀਅਨਸ਼ਿਪ 'ਚ ਸਾਂਝੇ ਤੌਰ ਤੇ 7ਵੇਂ ਸਥਾਨ 'ਤੇ ਰਿਹਾ। ਇਹ ਕੋਰਨ ਫੈਰੀ ਸੀਰੀਜ਼ ਫਾਈਨਲਸ ਦੀ ਤਿੰਨ ਮੁਕਾਬਲਿਆਂ 'ਚੋਂ ਪਹਿਲੀ ਸੀ। ਐਤਵਾਰ ਨੂੰ ਆਖਰੀ ਦੌਰ 'ਚ ਲਾਹਿੜੀ ਨੇ ਇਕ ਅੰਡਰ 70 ਦੇ ਸਕੋਰ ਨਾਲ ਕੁੱਲ ਅੰਡਰ 276 ਦਾ ਸਕੋਰ ਬਣਾਇਆ। ਉਹ ਇਕ ਸਮੇਂ 10 ਅੰਡਰ ਦੇ ਸਕੋਰ 'ਤੇ ਸੀ ਪਰ 14ਵੇਂ ਹੋਲ ਤੇ 16ਵੇਂ ਹੋਲ 'ਤੇ ਬੋਗੀ ਕਰ ਗਏ। ਸਕਾਟ ਸ਼ੇਫਲਰ ਨੇ ਆਖਰੀ ਦੌਰ 'ਚ ਚਾਕ ਅੰਡਰ 67 ਦੇ ਸਕੋਰ ਨਾਲ ਕੁਲ 12 ਅੰਡਰ 272 ਦੇ ਸਕੋਰ ਦਾ ਖਿਤਾਬ ਜਿੱਤਿਆ।

Gurdeep Singh

This news is Content Editor Gurdeep Singh