IPL 2019 : ਮੈਚ 'ਚ ਦਿਸਿਆ ਕੋਹਲੀ ਦਾ ਸੁਪਰਫੈਨ, ਛਾਤੀ 'ਤੇ ਬਣਾਏ ਹਨ ਟੈਟੂ

04/19/2019 10:52:35 PM

ਜਲੰਧਰ— ਈਡਨ ਗਾਰਡਨ ਦੇ ਮੈਦਾਨ 'ਤੇ ਇਕ ਪਾਸੇ ਜਦੋਂ ਰਾਇਲ ਚੈਲੰਜਰਜ਼ ਬੈਂਗਲੁਰੂ ਤੇ ਕੋਲਕਾਤਾ ਦੇ ਵਿਚਾਲੇ ਮੈਚ ਨੂੰ ਲੈ ਕੇ ਦਰਸ਼ਕਾਂ 'ਚ ਰੋਮਾਂਚ ਚਰਨ 'ਤੇ ਸੀ ਤਾਂ ਦੂਸਰੇ ਪਾਸੇ ਦਰਸ਼ਕਾਂ ਦੀਆਂ ਨਜ਼ਰਾਂ ਬਾਰ-ਬਾਰ ਉਸ ਵਿਅਕਤੀ 'ਤੇ ਜਾ ਰਹੀਆਂ ਸਨ, ਜੋ ਖੁਦ ਨੂੰ ਵਿਰਾਟ ਕੋਹਲੀ ਦਾ ਸੁਪਰਮੈਨ ਮੰਨਦਾ ਹੈ। ਉਸ ਵਿਅਕਤੀ ਨੇ ਵਿਰਾਟ ਕੋਹਲੀ ਦਾ ਇਕ ਟੈਟੂ ਆਪਣੀ ਛਾਤੀ 'ਤੇ ਤਾਂ ਦੂਸਰਾ ਪੇਟ 'ਤੇ ਬਣਾਇਆ ਹੈ। ਖਾਸ ਗੱਲ ਇਹ ਹੈ ਕਿ ਉਸ ਵਿਅਕਤੀ ਦੇ ਪੇਟ 'ਤੇ ਕ੍ਰਿਕਟ ਲੀਜੈਂਡ ਸਚਿਨ ਤੇਂਦੁਲਕਰ ਦਾ ਵੀ ਟੈਟੂ ਬਣਿਆ ਹੋਇਆ ਹੈ। ਉਸਦੇ ਠੀਕ ਉੱਪਰ ਰਿਸਪੇਕਟ ਲਿਖਿਆ ਹੋਇਆ ਹੈ।
ਪਹਿਲੀ ਫੋਟੋ— ਇਸ 'ਚ ਦਿਖ ਰਿਹਾ ਹੈ ਕਿ ਉਸ ਵਿਅਕਤੀ ਦੀ ਛਾਤੀ 'ਤੇ ਇਕ ਪਾਸੇ ਵਿਰਾਟ ਕੋਹਲੀ ਦਾ ਟੈਟੂ ਤਾਂ ਦੂਸਰੇ ਪਾਸੇ ਬੀ. ਸੀ. ਸੀ. ਆਈ. ਦਾ ਲੋਗੋ ਬਣਾਇਆ ਹੈ।

PunjabKesari
ਦੂਸਰੀ ਫੋਟੋ— ਇਸ ਫੋਟੋ 'ਚ ਵਿਅਕਤੀ ਦੇ ਪੇਟ 'ਤੇ ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਦਾ ਟੈਟੂ ਦਿਖ ਰਿਹਾ ਹੈ।

PunjabKesari
ਤੀਸਰੀ ਫੋਟੋ— ਇਸ ਫੋਟੋ 'ਚ ਉਸ ਵਿਅਕਤੀ ਨੇ ਕ੍ਰਿਕਟ ਫੈਨਸ ਦੇ ਨਾਲ ਨਜ਼ਰ ਆ ਰਿਹਾ ਹੈ ਜਿਸ ਦੇ ਨਾਲ ਫੋਟੋ ਖਿਚਵਾਉਂਣ ਦੇ ਲਈ ਫੈਨਸ ਉਤਸ਼ਾਹਿਤ ਹਨ।

PunjabKesari


Gurdeep Singh

Content Editor

Related News