ਵਿੰਡੀਜ਼ ਵਿਰੁੱਧ ਕੋਹਲੀ ਦੀ ਬੱਲੇ-ਬੱਲੇ, 76+ ਦੀ ਔਸਤ ਨਾਲ ਬਣਾਉਂਦੇ ਹਨ ਦੌੜਾਂ (ਦੇਖੋਂ ਰਿਕਾਰਡ)

12/14/2019 9:28:39 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਵਿੰਡੀਜ਼ ਦੇ ਵਿਰੁੱਧ ਖੂਬ ਚੱਲਿਆ। ਵਨ ਡੇ ਕ੍ਰਿਕਟ 'ਚ ਰਿਕਾਰਡ 43 ਸੈਂਕੜੇ ਲਗਾ ਚੁੱਕੇ ਕੋਹਲੀ ਵੈਸਟਇੰਡੀਜ਼ ਦੇ ਵਿਰੁੱਧ 9 ਸੈਂਕੜੇ ਤੇ 10 ਅਰਧ ਸੈਂਕੜਿਆਂ ਦੇ ਨਾਲ 2146 ਦੌੜਾਂ ਬਣਾ ਚੁੱਕੇ ਹਨ ਜੋਕਿ ਦੋਵਾਂ ਦੋਸ਼ਾਂ 'ਚ ਕਿਸੇ ਵੀ ਖਿਡਾਰੀ ਵਲੋਂ ਬਣਾਈਆਂ ਗਈਆਂ ਸਭ ਤੋਂ ਜ਼ਿਆਦਾ ਦੌੜਾਂ ਹਨ। ਇਹੀ ਨਹੀਂ, ਕੋਹਲੀ ਦੀ ਵਿੰਡੀਜ਼ ਵਿਰੁੱਧ ਵਨ ਡੇ ਫਾਰਮੈੱਟ 76 ਤੋਂ ਜ਼ਿਆਦਾ ਦੀ ਹੈ। ਕੋਹਲੀ ਨੇ ਵਿੰਡੀਜ਼ ਵਿਰੁੱਧ 36 ਮੈਚਾਂ 'ਚ 7 ਵਾਰ ਅਜੇਤੂ ਰਹੇ ਹਨ ਤੇ ਇਹ ਰਿਕਾਰਡ ਬਣਾਇਆ ਹੈ।
ਦੇਖੋਂ ਭਾਰਤ ਤੇ ਵਿੰਡੀਜ਼ ਦੇ ਵਿਚ ਹੋਣ ਵਾਲੀ ਸੀਰੀਜ਼ ਦੇ ਕੁਝ ਪ੍ਰਮੁਖ ਰਿਕਾਰਡ
ਸਭ ਤੋਂ ਵੱਡਾ ਸਕੋਰ—

418/5 ਇੰਦੌਰ, 2011 'ਚ ਭਾਰਤ
ਸਭ ਤੋਂ ਛੋਟਾ ਸਕੋਰ
100— ਭਾਰਤ ਅਹਿਮਦਾਬਾਦ, 1993 'ਚ
ਸਭ ਤੋਂ ਜ਼ਿਆਦਾ ਦੌੜਾਂ—
2146— ਵਿਰਾਟ ਕੋਹਲੀ
1573— ਸਚਿਨ ਤੇਂਦੁਲਕਰ
1357— ਡੇਸਮੰਡ ਹੇਨਸ
1348— ਰਾਹੁਲ ਦ੍ਰਾਵਿੜ


ਸਭ ਤੋਂ ਵਧੀਆ ਬੱਲੇਬਾਜ਼ੀ ਔਸਤ (ਘੱਟੋ ਘੱਟ 500 ਦੌੜਾਂ)
76.64— ਵਿਰਾਟ ਕੋਹਲੀ (2146 ਦੌੜਾਂ)
59.05— ਗਾਰਡਨ ਗ੍ਰੀਨਿਜ (1181 ਦੌੜਾਂ)
58.90— ਰਾਮਨਰੇਸ਼ ਸਰਵਨ (1296 ਦੌੜਾਂ)
57.50— ਰੋਹਿਤ ਸ਼ਰਮਾ (1265 ਦੌੜਾਂ)
55.83— ਮਹਿੰਦਰ ਸਿੰਘ ਧੋਨੀ (1005 ਦੌੜਾਂ)
ਸਭ ਤੋਂ ਵਧੀਆ ਵਿਅਕਤੀਗਤ ਸਕੋਰ—
219— 2011 'ਚ ਇੰਦੌਰ ਵਿਚ ਵਰਿੰਦਰ ਸਹਿਵਾਗ
162— ਮੁੰਬਈ 'ਚ ਰੋਹਿਤ ਸ਼ਰਮਾ, 2018
157— ਵਿਸ਼ਾਖਾਪਟਨਮ ਵਿਚ ਵਿਰਾਟ ਕੋਹਲੀ, 2018
152— ਜਾਰਜਟਾਊਨ ਵਿਚ ਡੇਸਮੰਡ ਹੇਨਸ, 1989
152— ਗੁਹਾਟੀ, 2018 ਵਿਚ ਰੋਹਿਤ ਸ਼ਰਮਾ


ਸਭ ਤੋਂ ਜ਼ਿਆਦਾ ਸੈਂਕੜੇ
9- ਵਿਰਾਟ ਕੋਹਲੀ
4- ਸਚਿਨ ਤੇਂਦੁਲਕਰ/ ਕ੍ਰਿਸ ਗੇਲ
3- ਗਾਰਡਨ ਗ੍ਰੀਨਿਜ/ ਸਰ ਵਿਵ ਰਿਚਰਡਸ
3- ਯੁਵਰਾਜ ਸਿੰਘ / ਮਾਰਲੋਨ ਸੈਮੁਅਲਸ/ਰਾਹੁਲ ਦ੍ਰਾਵਿੜ
ਸਭ ਤੋਂ ਜ਼ਿਆਦਾ ਵਿਕਟਾਂ
44- ਕਰਟਨੀ ਵਾਲਸ਼
43- ਕਪਿਲ ਦੇਵ
41- ਅਨਿਲ ਕੁੰਬਲੇ
38- ਕਵਿੰਦਰ ਜਡੇਜਾ
36- ਸਰ ਵਿਵ ਰਿਚਰਡਸ/ ਕਾਰਲ ਹੂਪਰ
ਇਕ ਪਾਰੀ 'ਚ ਸਰਵਸ੍ਰੇਸ਼ਠ ਗੇਂਦਬਾਜ਼ੀ
6/12- ਅਨਿਲ ਕੁੰਬਲੇ ਕੋਲਕਾਤਾ, 1993 'ਚ
6/29- ਨਾਗਪੁਰ 'ਤ ਪੈਟ੍ਰਿਕ, ਪੈਟਰਸਨ- 1987
6/41- ਦਿੱਲੀ, 1989 'ਚ ਸਰ ਵਿਵ ਰਿਚਰਡਸ
5/21- ਟੋਰੰਟੋ 'ਚ ਨਿਖਿਲ ਚੋਪੜਾ, 1999
5/26-1988 'ਚ ਸ਼ਾਰਜਾਹ 'ਚ ਸੰਜੀਵ ਸ਼ਰਮਾ
ਵਨ ਡੇ ਸੀਰੀਜ਼ 'ਚ ਸਭ ਤੋਂ ਜ਼ਿਆਦਾ ਵਿਕਟਾਂ
17- ਭਾਰਤ 'ਚ ਪੈਟ੍ਰਿਕ ਪੈਟਰਸਨ, 1987/ 88
13- ਭਾਰਤ 'ਚ ਸਰ ਵਿਵ ਰਿਚਰਡਸ, 1989
12- ਭਾਰਤ 'ਚ ਈਯਾਨ ਬਿਸ਼ਪ, 1989
11- ਵੈਸਟਇੰਡੀਜ਼, 2011 'ਚ ਅਮਿਤ ਮਿਸ਼ਰਾ
11- ਭਾਰਤ 'ਚ ਸਰ ਵਿਵ ਰਿਚਰਡਸ, 1987/88


ਹੈੱਡ ਟੂ ਹੈੱਡ
130 ਕੁਲ ਮੈਚ
62 ਭਾਰਤ ਨੇ ਜਿੱਤੇ
62 ਵਿੰਡੀਜ਼ ਨੇ ਜਿੱਤੇ
02 ਟਾਈ
04 ਨੋ ਰਿਜਲਟ
ਇੰਡੀਜ਼ ਆਪਣੇ ਘਰ 'ਚ 39 ਮੈਚ ਖੇਡ ਕੇ 16 ਜਿੱਤੇ 20 ਹਾਰੇ
ਭਾਰਤ ਘਰੇਲੂ ਮੈਦਾਨ 'ਤੇ ਵਿੰਡੀਜ਼ ਵਿਰੁੱਧ 55 ਮੈਚਾਂ 'ਚ 27 ਮੈਚ ਜਿੱਤੇ ਤੇ 27 ਹੀ ਹਾਰੇ।

Garg

This news is Reporter Garg