ਕੀ ਇਸ ਅਦਾਕਾਰਾ ਨੂੰ ਡੇਟ ਕਰ ਰਹੇ ਹਨ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ

06/11/2019 4:54:05 PM

ਨਵੀਂ ਦਿੱਲੀ : ਕ੍ਰਿਕਟ ਸਟਾਰ ਅਤੇ ਸਿਨੇਮਾ ਜਗਤ ਦੇ ਰਿਸ਼ਤੇ ਹਮੇਸ਼ੀ ਹੀ ਚਰਚਾ ਵਿਚ ਰਹੇ ਹਨ। ਇਹ ਸੂਚੀ ਬਹੁਤ ਲੰਬੀ ਹੈ। ਹੁਣ ਇਸ ਵਿਚ ਇਕ ਨਵਾਂ ਨਾਂ ਜੁੜਨ ਜਾ ਰਿਹਾ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਅੱਗ ਲਾਉਂਦੀਆਂ ਗੇਂਦਾਂ 'ਤੇ ਅਕਸਰ ਚੰਗੇ-ਚੰਗੇ ਗੇਂਦਬਾਜ਼ ਆਪਣਾ ਵਿਕਟ ਗੁਆ ਬੈਠਦੇ ਹਨ ਪਰ ਚਰਚਾਵੰ ਦੀ ਮੰਨੀਏ ਤਾਂ ਮੁਹੱਬਤ ਦੀ ਪਿੱਚ 'ਤੇ ਬੁਮਰਾਹ ਨੂੰ ਕਿਸੇ ਨੇ ਕਲੀਨ ਬੋਲਡ ਕਰ ਦਿਤਾ ਹੈ। ਬੁਮਰਾਹ ਦਾ ਨਾਂ ਸਾਊਥ ਦੀ ਅਦਾਕਾਰਾ ਅਨੁਪਮਾ ਪਰਮੇਸਵਰਨ ਦੇ ਨਾਲ ਜੋੜਿਆ ਜਾ ਰਿਹਾ ਹੈ।

PunjabKesari

ਸੂਤਰਾਂ ਮੁਤਾਬਕ ਜਸਪ੍ਰੀਤ ਬੁਮਰਾਹ ਤੇ ਅਨੁਪਮਾ ਪਰਮੇਸਵਰਨ ਦੋਵੇਂ ਹੀ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਦੇ ਰਿਸ਼ਤਿਆਂ ਦੀ ਖਬਰਾਂ ਨੂੰ ਤਦ ਤੋਂ ਜਸਪ੍ਰੀਤ ਬੁਮਰਾਹ ਨੇ ਅਨੁਪਮਾ ਪਰਮੇਸਵਰਨ ਨੂੰ ਟਵਿੱਟਰ 'ਤੇ ਫਾਲੋਅ ਕਰਨਾ ਸ਼ੁਰੂ ਕੀਤਾ।

PunjabKesari

ਖਾਸ ਗੱਲ ਇਹ ਹੈ ਕਿ ਜਸਪ੍ਰੀਤ ਨੇ ਹੁਣ ਤੱਕ ਕਿਸੇ ਵੀ ਬਾਲੀਵੁੱਡ ਅਦਾਕਾਰਾ ਨੂੰ ਫਾਲੋਅ ਨਹੀਂ ਕੀਤਾ ਹੈ।

PunjabKesari

ਅਨੁਪਮਾ ਨੇ 2015 ਵਿਚ ਮਲਯਾਲਮ ਫਿਲਮ ਪ੍ਰੇਮਮ ਤੋਂ ਡੈਬਿਯੂ ਕੀਤਾ ਸੀ। ਇਸ ਤੋਂ ਬਾਅਦ 2016 ਵਿਚ ਤੇਲਗੂ ਫਿਲਮ ਵਿਚ ਡੈਬਿਯੂ ਕੀਤਾ। ਇਨ੍ਹਾਂ ਦੋਵਾਂ ਵਿਚ ਉਹ ਬਤੌਰ ਅਸਿਸਟੇਂਡ ਡਾਇਰੈਕਟਰ ਦੇ ਡਲਕੁਏਰ ਸਲਮਾਨ ਦੇ ਪ੍ਰੋਡਕਸ਼ਨ 'ਚ ਕੰਮ ਕਰ ਚੁੱਕੀ ਹੈ।

PunjabKesari


Related News