IPL 2022 ਦੇ 27 ਮੈਚ ਪੂਰੇ, Point Table ''ਚ ਬੈਂਗਲੁਰੂ ਨੂੰ ਹੋਇਆ ਫਾਇਦਾ, ਦੇਖੋ ਸਥਿਤੀ

04/17/2022 1:59:20 AM

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ ਦੇ 27 ਮੈਚ ਪੂਰੇ ਹੋ ਚੁੱਕੇ ਹਨ। ਮੁੰਬਈ ਇੰਡੀਅਨਜ਼ ਇਕ ਵਾਰ ਫਿਰ ਤੋਂ ਆਪਣਾ ਮੁਕਾਬਲਾ ਹਾਰ ਗਈ। ਇਸ ਸੀਜ਼ਨ 'ਚ ਮੁੰਬਈ ਦੀ ਰਿਕਾਰਡ 6ਵੀਂ ਜਿੱਤ ਹੈ। ਪੁਆਇੰਟ ਟੇਬਲ ਵਿਚ ਗੁਜਰਾਤ ਅਜੇ ਵੀ ਪੰਜ ਮੈਚ ਵਿਚ ਚਾਰ ਜਿੱਤ ਦੇ ਨਾਲ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਲਖਨਊ ਦੂਜੇ ਤਾਂ ਬੈਂਗਲੁਰੂ ਤੀਜੇ ਨੰਬਰ 'ਤੇ ਬਣੀ ਹੋਈ ਹੈ। ਦੇਖੋ ਪੁਆਇੰਟ ਟੇਬਲ-

ਇਹ ਖ਼ਬਰ ਪੜ੍ਹੋ- MI v LSG : 100ਵੇਂ IPL ਮੈਚ 'ਚ ਰਾਹੁਲ ਦਾ ਸੈਂਕੜਾ, ਇਹ ਰਿਕਾਰਡ ਵੀ ਬਣਾਏ
ਦੇਖੋ ਆਰੇਂਜ ਕੈਪ ਦਾ ਹਾਲ


ਪਰਪਲ ਕੈਪ ਦਾ ਹਾਲ

ਇਹ ਖ਼ਬਰ ਪੜ੍ਹੋ- ਅਨਿਰਬਾਨ ਲਾਹਿੜੀ ਦੂਜੇ ਦੌਰ 'ਚ ਖਿਸਕੇ, ਕੱਟ 'ਚ ਬਣਾਈ ਜਗ੍ਹਾ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh