ATK ਨੇ ਮੋਹਮਡਨ ਸਪੋਰਟਿੰਗ ਨੂੰ ਹਰਾਇਆ, ਮੋਹਨ ਬਾਗਾਨ ਸੈਮੀਫਾਈਨਲ ''ਚ

08/17/2019 3:33:24 PM

ਕੋਲਕਾਤਾ— ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਦੇ ਸਾਬਕਾ ਚੈਂਪੀਅਨ ਏ.ਟੀ.ਕੇ. ਨੇ ਹਿਤੇਸ਼ ਸ਼ਰਮਾ ਦੇ ਸ਼ੁਰੂ 'ਚ ਕੀਤੇ ਗਏ ਗੋਲ ਦੇ ਦਮ 'ਤੇ ਡੂਰੰਡ ਕੱਪ ਫੁੱਟਬਾਲ 'ਚ ਸ਼ੁੱਕਰਵਾਰ ਨੂੰ ਸਾਲਟੇਕ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਮੋਹਮਡਨ ਸਪੋਰਟਿੰਗ ਨੂੰ 1-0 ਨਾਲ ਹਰਾਇਆ। ਇਸ ਨਤੀਜੇ ਨਾਲ 16 ਵਾਰ ਦੇ ਚੈਂਪੀਅਨ ਮੋਹਨ ਬਾਗਾਨ ਵੀ ਸੈਮੀਫਾਈਨਲ 'ਚ ਪਹੁੰਚ ਗਿਆ ਜਦਕਿ ਉਸ ਦਾ ਅਜੇ ਇਕ ਮੈਚ ਬਾਕੀ ਹੈ। ਮੋਹਨ ਬਾਗਾਨ ਗਰੁੱਪ ਬੀ 'ਚ 6 ਅੰਡਰ ਲੈ ਕੇ ਚੋਟੀ 'ਤੇ ਹੈ। ਉਹ ਸ਼ਨੀਵਾਰ ਨੂੰ ਆਪਣੇ ਅੰਤਿਮ ਗਰੁੱਪ ਮੈਚ 'ਚ ਨੇਵੀ ਦਾ ਸਾਹਮਣਾ ਕਰੇਗਾ।

Tarsem Singh

This news is Content Editor Tarsem Singh