ਭਾਰਤੀ ਹਾਕੀ ਟੀਮ ਨੇ ਬਾਂਹ 'ਤੇ ਕਾਲੀ ਪੱਟੀ ਬੰਨ ਕੇ ਖੇਡਿਆ ਮੁਕਾਬਲਾ

06/19/2017 6:26:33 PM

ਲੰਡਨ— ਭਾਰਤੀ ਹਾਕੀ ਟੀਮ ਨੇ ਭਾਰਤੀ ਸੈਨਾ 'ਤੇ ਹਾਲ ਹੀ 'ਚ ਹੋਏ ਹਮਲੇ 'ਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ 'ਚ ਐਤਵਾਰ ਨੂੰ ਹੀਰੋ ਹਾਕੀ ਵਿਸ਼ਵ ਲੀਗ ਸੈਮੀਫਾਈਨਲ 'ਚ ਬਾਂਹ 'ਤੇ ਕਾਲੀ ਪੱਟੀ ਬੰਨ ਕੇ ਰੱਖੀ ਸੀ। ਭਾਰਤੀ ਹਾਕੀ ਭਾਈਚਾਰਾਂ ਹਮੇਸ਼ਾ ਭਾਰਤੀ ਸੈਨਿਕਾਂ ਦੱ ਹਮਲੇ ਨੂੰ ਲੈ ਕੇ ਮੁੱਖ ਰਿਹਾ ਹੈ ਅਤੇ ਇਸ ਤਰ੍ਹਾਂ ਦੇ ਹਮਲਿਆਂ ਦੀ ਨਿੰਦਾ ਕੀਤੀ ਹੈ। ਪੀ ਆਰ ਸ਼੍ਰੀਜੇਸ਼ ਨੇ 2016 ਏਸ਼ੀਆਈ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ 'ਤੇ ਮਿਲੀ ਜਿੱਤ ਸੈਨਿਕਾਂ ਨੂੰ ਸਮਰਪਤ ਕੀਤੀ ਸੀ। ਹਾਕੀ ਇੰਡੀਆਂ ਦੇ ਮਹਾਸਚਿਵ ਮੁਹੰਮਦ 'ਤੇ ਭਰੋਸਾ ਹੈ ਅਤੇ ਉਹ ਉਸ ਦੇ ਬਲੀਦਾਨ ਅਤੇ ਸਮਰਪਣ ਨਾਲ ਪ੍ਰੇਰਿਤ ਰਹਿੰਦੇ ਹਨ। ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਕਿ ਅਸੀਂ ਇਹ ਮੈਚ ਹਰ ਹਾਲ 'ਚ ਜਿੱਤਣਾ ਚਾਹੁੰਦੇ ਸੀ ਕਿ ਅਸੀਂ ਜਿੱਤ 'ਤੇ ਵਿਸ਼ਵਾਸ ਕਰਦੇ ਹਾਂ, ਉਸ ਲਈ ਸੰਘਰਸ਼ ਕਰਦੇ ਹਾਂ।