ਭਾਰਤ ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੈਚਾਂ ਤੋਂ ਪਹਿਲਾਂ ਭੁਵਨੇਸ਼ਵਰ ’ਚ ਤਿਆਰੀ ਕੈਂਪ ਲਗਾਏਗਾ

04/25/2024 11:00:57 AM

ਨਵੀਂ ਦਿੱਲੀ- ਭਾਰਤੀ ਫੁੱਟਬਾਲ ਟੀਮ ਕੁਵੈਤ ਤੇ ਕਤਰ ਵਿਰੁੱਧ ਫੀਫਾ ਵਿਸ਼ਵ ਕੱਪ 2026 ਕੁਆਲੀਫਾਇਰ ਦੇ ਦੂਜੇ ਦੌਰ ਦੇ ਆਪਣੇ ਮਹੱਤਵਪੂਰਨ ਮੈਚ ਤੋਂ ਪਹਿਲਾਂ 10 ਮਈ ਤੋਂ ਭੁਵਨੇਸ਼ਵਰ ਵਿਚ ਚਾਰ ਹਫਤਿਆਂ ਦਾ ਅਭਿਆਸ ਕੈਂਪ ਲਗਾਏਗੀ। ਭਾਰਤੀ ਟੀਮ 6 ਜੂਨ ਨੂੰ ਸਾਲਟ ਲੇਕ ਸਟੇਡੀਅਮ ਵਿਚ ਕੁਵੈਤ ਵਿਰੁੱਧ ਹੋਣ ਵਾਲੇ ਮੈਚ ਲਈ 2 ਜੂਨ ਨੂੰ ਕੋਲਕਾਤਾ ਜਾਵੇਗੀ।

Aarti dhillon

This news is Content Editor Aarti dhillon