ਇਹ ਹੈ ਭਾਰਤ ਦੀ ਸਭ ਤੋਂ ਸੁੰਦਰ ਗੋਲਫਰ, ਤੈਰਾਕੀ ''ਚ ਵੀ ਰਹਿ ਚੁੱਕੀ ਹੈ ਚੈਪੀਅਨ (ਵੇਖੋ ਤਸਵੀਰਾਂ)

08/24/2020 3:55:39 PM

ਸਪੋਰਟਸ ਡੈਕਸ : ਸ਼ਰਮੀਲਾ ਨਿਕੋਲੇਟ ਭਾਰਤ ਦੀ ਸਭ ਤੋਂ ਸੁੰਦਰ ਬੀਬੀ ਗੋਲਫਰਾਂ 'ਚੋਂ ਇਕ ਹੈ। ਸ਼ਰਮੀਲਾ ਨਿਕੋਲੇਟ ਨੂੰ ਦੁਨੀਆਂ ਦੇ ਸਭ ਤੋਂ ਹਾਟ ਗੋਲਫਰ ਖਿਡਾਰੀਆਂ 'ਚੋਂ ਮੰਨਿਆ ਜਾਂਦਾ ਹੈ। ਸ਼ਰਮੀਲਾ ਯੂਰਪੀਅਨ ਟੂਰ 'ਚ ਕੁਆਲਿਫਾਈ ਕਰਨ ਵਾਲੀ ਸਭ ਤੋਂ ਜਵਾਨ ਗੋਲਫਰ ਹੈ। 

ਇਹ ਵੀ ਪੜ੍ਹੋਂ : ਆਪਣੇ ਬੁੱਲ੍ਹਾਂ ਕਾਰਨ ਕਾਫ਼ੀ ਮਸ਼ਹੂਰ ਹੈ ਫੁੱਟਬਾਲਰ ਅਲੀ ਦੀ ਗਰਲਫ੍ਰੈਂਡ, ਵੇਖੋਂ ਤਸਵੀਰਾਂ

ਸ਼ਰਮੀਲਾ ਇੰਟਰਨੈੱਟ ਸੈਂਸੇਸ਼ਨ ਬਣ ਕੇ ਲੋਕਾਂ ਦੇ ਦਿਲਾਂ 'ਤੇ ਰਾਜ਼ ਕਰਦੀ ਹੈ। ਉਸ ਨੂੰ ਲੋਕ ਚੈਰੀ, ਨਿਕੋ ਅਤੇ ਸ਼ਮਸ ਦੇ ਨਾਮ ਨਾਲ ਵੀ ਜਾਣਦੇ ਹਨ। 5 ਫੁੱਟ 11 ਇੰਚ ਲੰਬੀ ਸ਼ਰਮੀਲਾ ਨੇ ਬੰਗਲੌਰ 'ਚ ਪੜ੍ਹਾਈ ਕੀਤੀ। ਇੰਸਟਾਗ੍ਰਾਮ 'ਤੇ ਉਸ ਦੇ ਗਲੈਮਰ ਅੰਦਾਜ਼ ਨੂੰ ਫੋਲੋ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ। ਸ਼ਰਮੀਲਾ ਮੂਲ ਰੂਪ 'ਚ ਭਾਰਤੀ ਹੈ। ਉਨ੍ਹਾਂ ਦੀ ਮਾਂ ਸੁਰੇਖਾ ਭਾਰਤੀ ਹੈ ਜਦਕਿ ਪਿਤਾ ਮਾਰਕ ਨਿਕੋਲੇਟ ਫ਼ਰਾਂਸ ਦੇ ਨਾਗਰਿਕ ਹਨ। 

ਇਹ ਵੀ ਪੜ੍ਹੋਂ : ਪਿਓ ਨੇ ਟੱਪੀਆਂ ਦਰਿੰਦਗੀਆਂ ਦੀਆਂ ਹੱਦਾਂ, ਪਤਨੀ ਦੀ ਮੌਤ ਤੋਂ ਬਾਅਦ ਧੀ ਨਾਲ ਕੀਤਾ ਜਬਰ-ਜ਼ਿਨਾਹ

ਸ਼ਰਮੀਲਾ ਨੇ 11 ਸਾਲ ਦੀ ਉਮਰ 'ਚ ਹੀ ਗੋਲਫ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਹ 18 ਸਾਲ ਦੀ ਉਮਰ ਤੱਕ ਪ੍ਰੋਫੈਸਨਲ ਗੋਲਫਰ ਬਣ ਗਈ ਸੀ। ਉਸ ਨੇ ਹੁਣ ਤੱਕ 11 ਪ੍ਰੋਫੈਸ਼ਨਲ ਟਾਈਟਲਸ ਜਿੱਤੇ ਹਨ। ਸ਼ਰਮੀਲਾ ਨੇ ਤੈਰਾਕੀ 'ਚ ਵੀ ਕਈ ਖ਼ਿਤਾਬ ਜਿੱਤੇ ਹਨ। ਉਹ ਨੈਸ਼ਨਲ ਸਬ-ਯੂਨੀਅਨ ਚੈਪੀਅਨ ਵੀ ਰਹੀ ਹੈ। ਫਿਟਨੈੱਸ ਦੇ ਮਾਮਲੇ 'ਚ ਉਹ ਹਮੇਸ਼ਾ ਪਹਿਲੇ ਨੰਬਰ 'ਤੇ ਰਹੀ ਹੈ। 2007 'ਚ ਸ਼ਰਮੀਲਾ ਲੇਡੀ ਗੋਲਫਰ ਆਫ ਦਿ ਏਅਰ ਬਣ ਚੁੱਕੀ ਹੈ। ਉਹ ਡਬਲਯੂ.ਡਬਲਯੂ.ਈ. ਦੀ ਪਲੇਅਰ ਆਫ਼ ਦਿ ਏਅਰ ਵੀ ਰਹਿ ਚੁੱਕੀ ਹੈ। 

ਇਹ ਵੀ ਪੜ੍ਹੋਂ : ਵੱਡੀ ਖ਼ਬਰ: ਬਲਜੀਤ ਸਿੰਘ ਦਾਦੂਵਾਲ ਨੇ ਜਥੇਦਾਰੀ ਤੋਂ ਦਿੱਤਾ ਅਸਤੀਫ਼ਾ

Baljeet Kaur

This news is Content Editor Baljeet Kaur