IND v AUS : ਰੋਹਿਤ ਦਾ ਵਨ ਡੇ 'ਚ 29ਵਾਂ ਸੈਂਕੜਾ, ਜੈਸੂਰੀਆ ਨੂੰ ਛੱਡਿਆ ਪਿੱਛੇ

01/19/2020 8:17:01 PM

ਨਵੀਂ ਦਿੱਲੀ— ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਦਾ ਬੱਲਾ ਇਕ ਬਾਰ ਫਿਰ ਤੋਂ ਆਸਟਰੇਲੀਆ ਵਿਰੁੱਧ ਚੱਲਿਆ। ਰੋਹਿਤ ਨੇ ਤੀਜੇ ਤੇ ਫੈਸਲਾਕੁੰਨ ਮੈਚ 'ਚ ਸੈਂਕੜਾ ਲਗਾਕੇ ਸ਼੍ਰੀਲੰਕਾ ਦੇ ਦਿੱਗਜ ਖਿਡਾਰੀ ਸਨਥ ਜੈਸੂਰੀਆ ਦਾ ਰਿਕਾਰਡ ਤੋੜ ਦਿੱਤਾ। ਜੈਸੂਰੀਆ ਨੇ ਵਨ ਡੇ ਕਰੀਅਰ 'ਚ 28 ਸੈਂਕੜੇ ਲਗਾਏ ਸਨ। ਰੋਹਿਤ ਸ਼ਰਮਾ ਨੇ ਬੈਂਗਲੁਰੂ ਵਨ ਡੇ 'ਚ ਜੋਸ਼ ਹੇਜਲਵੁਡ ਦੀ ਗੇਂਦ 'ਤੇ 1 ਦੌੜ ਬਣਾ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ। ਰੋਹਿਤ ਨੇ ਇਸ ਦੇ ਨਾਲ ਹੀ ਆਸਟਰੇਲੀਆ ਵਿਰੁੱਧ ਵੀ ਆਪਣਾ ਰਿਕਾਰਡ ਮਜ਼ਬੂਤ ਕਰ ਲਿਆ ਹੈ। ਦੇਖੋਂ ਰੋਹਿਤ ਸ਼ਰਮਾ ਵਲੋਂ ਖੇਡੀ ਗਏ ਇਕ ਪਾਰੀ ਨਾਲ ਬਣੇ ਰਿਕਾਰਡ


ਵਨ ਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ
49 ਸਚਿਨ ਤੇਂਦੁਲਕਰ
43 ਵਿਰਾਟ ਕੋਹਲੀ
30 ਰਿਕੀ ਪੋਂਟਿੰਗ
29 ਰੋਹਿਤ ਸ਼ਰਮਾ
28 ਸਨਥ ਜੈਸੂਰੀਆ
ਆਸਟਰੇਲੀਆ ਵਿਰੁੱਧ ਸਭ ਤੋਂ ਜ਼ਿਆਦਾ ਸੈਂਕੜੇ
9 ਸਚਿਨ ਤੇਂਦੁਲਕਰ
9 ਵਿਰਾਟ ਕੋਹਲੀ
8 ਰੋਹਿਤ ਸ਼ਰਮਾ
ਬੈਂਗਲੁਰੂ 'ਚ ਰੋਹਿਤ ਬਨਾਮ ਆਸਟਰੇਲੀਆ
209 (158) 2013
65 (55) 2017
100 (110) 2020 (ਮੈਚ ਚੱਲ ਰਿਹਾ ਹੈ)


ਸਭ ਤੋਂ ਘੱਟ ਪਾਰੀਆਂ 'ਚ 9 ਹਜ਼ਾਰ ਦੌੜਾਂ
—194 ਵਿਰਾਟ ਕੋਹਲੀ
—208 ਏ. ਬੀ. ਡੀਵੀਲੀਅਰਜ਼
— 217 ਰੋਹਿਤ ਸ਼ਰਮਾ
— 228 ਸੌਰਵ ਗਾਂਗੁਲੀ
— 235 ਸਚਿਨ ਤੇਂਦੁਲਕਰ
— 239 ਬ੍ਰਾਇਨ ਲਾਰਾ
ਰੋਹਿਤ ਸ਼ਰਮਾ ਹੋਰ ਟੀਮਾਂ ਦੇ ਵਿਰੁੱਧ
ਆਸਟਰੇਲੀਆ : 39 ਮੈਚ, 2089 ਦੌੜਾਂ, 7 ਸੈਂਕੜੇ, 8 ਅਰਧ ਸੈਂਕੜੇ
ਬੰਗਲਾਦੇਸ਼ : 13 ਮੈਚ, 660 ਦੌੜਾਂ, 3 ਸੈਂਕੜੇ, 2 ਅਰਧ ਸੈਂਕੜੇ
ਇੰਗਲੈਂਡ : 13 ਮੈਚ, 454 ਦੌੜਾਂ, 2 ਸੈਂਕੜੇ, 2 ਅਰਧ ਸੈਂਕੜੇ
ਨਿਊਜ਼ੀਲੈਂਡ : 24 ਮੈਚ, 703 ਦੌੜਾਂ, 1 ਸੈਂਕੜਾ, 4 ਅਰਧ ਸੈਂਕੜੇ
ੁਪਾਕਿਸਤਾਨ  : 16 ਮੈਚ, 720 ਦੌੜਾਂ, 2 ਸੈਂਕੜੇ, 6 ਅਰਧ ਸੈਂਕੜੇ
ਦੱਖਣੀ ਅਫਰੀਕਾ : 25 ਮੈਚ, 766 ਦੌੜਾਂ, 1 ਸੈਂਕੜਾ, 4 ਅਰਧ ਸੈਂਕੜੇ
ਸ਼੍ਰੀਲੰਕਾ : 46 ਮੈਚ, 1665 ਦੌੜਾਂ, 6 ਸੈਂਕੜੇ, 5 ਅਰਧ ਸੈਂਕੜੇ
ਵੈਸਟਇੰਡੀਜ਼ : 33 ਮੈਚ, 1523 ਦੌੜਾਂ, 3 ਸੈਂਕੜੇ, 11 ਅਰਧ ਸੈਂਕੜੇ
ਜ਼ਿੰਬਾਬਵੇ : 7 ਮੈਚ, 242 ਦੌੜਾਂ, 1 ਸੈਂਕੜਾ, 1 ਅਰਧ ਸੈਂਕੜਾ
ਅਫਗਾਨਿਸਤਾਨ : 2 ਮੈਚ, 19 ਦੌੜਾਂ
ਯੂ. ਏ. ਈ. : 1 ਮੈਚ, 57 ਦੌੜਾਂ
ਹਾਂਗਕਾਂਗ : 2 ਮੈਚ, 34 ਦੌੜਾਂ
ਆਇਰਲੈਂਡ : 2 ਮੈਚ, 64 ਦੌੜਾਂ
ਓਵਰ ਆਲ : 223 ਮੈਚ, 8996 ਦੌੜਾਂ, ਔਸਤ 48.88, ਸਟਰਾਈਕ ਰੇਟ 88.88
(ਭਾਰਤ ਤੇ ਆਸਟਰੇਲੀਆ ਦਾ ਤੀਜਾ ਵਨ ਡੇ ਸ਼ਾਮਲ ਨਹੀਂ)

Gurdeep Singh

This news is Content Editor Gurdeep Singh