ਭੱਜੀ ਸਵਿਟਜ਼ਰਲੈਂਡ ਦੀਆਂ ਵਾਦੀਆਂ ''ਚ ਮਨਾ ਰਹੇ ਹਨ ਛੁੱਟੀਆਂ, ਵੇਖੋ ਤਸਵੀਰਾਂ ਤੇ ਵੀਡੀਓ

01/23/2020 4:43:45 PM

ਸਪੋਰਟਸ ਡੈਸਕ— ਭਾਰਤੀ ਕ੍ਰਿਕਟਰ ਹਰਭਜਨ ਸਿੰਘ ਜਿਨ੍ਹਾਂ ਨੂੰ ਭੱਜੀ ਵੀ ਕਿਹਾ ਜਾਂਦਾ ਹੈ, ਇਨ੍ਹਾਂ ਦਿਨਾਂ 'ਚ ਸਵਿਟਜ਼ਰਲੈਂਡ 'ਚ ਹਨ। ਉਹ ਉੱਥੇ ਆਪਣੀਆਂ ਛੁੱਟੀਆਂ ਬਿਤਾ ਰਹੇ ਹਨ।

ਹਰਭਜਨ ਸਿੰਘ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਚ ਇਹ ਤਸਵੀਰਾਂ ਵੀ ਸ਼ੇਅਰ ਕਰ ਰਹੇ ਹਨ। ਹਰਭਜਨ ਸਵਿਟਜ਼ਰਲੈਂਡ ਦੀਆਂ ਵੱਖ-ਵੱਖ ਦਿਲਖਿੱਚਵੀਆਂ ਥਾਵਾਂ 'ਤੇ ਕਲਿਕ ਕੀਤੀਆਂ ਆਪਣੀਆਂ ਤਸਵੀਰਾਂ 'ਚ ਨਜ਼ਰ ਆ ਰਹੇ ਹਨ।

ਇਨ੍ਹਾਂ ਤਸਵੀਰਾਂ ਤੋਂ ਇਲਾਵਾ ਹਰਭਜਨ ਸਿੰਘ ਨੇ ਇਕ ਵੀਡੀਓ ਵੀ ਵੀਡੀਓ ਅਪਲੋਡ ਕੀਤੀ ਹੈ। ਇਸ ਵੀਡੀਓ 'ਚ ਉਹ ਹਰਭਜਨ ਬੇਹੱਦ ਕੂਲ ਲਗ ਰਹੇ ਹਨ ਅਤੇ ਇਹ ਵੀਡੀਓ 'ਚ ਹਰਭਜਨ ਦੇ ਪਿੱਛੇ ਬਰਫ ਨਾਲ ਢਕੇ ਪਹਾੜ ਨਜ਼ਰ ਆ ਰਹੇ ਹਨ।

ਇਸ ਦੀ ਕੈਪਸ਼ਨ 'ਚ ਹਰਭਜਨ ਨੇ ਲਿਖਿਆ ਹੈ ਕਿ ਪਹਾੜ ਦੀ ਚੋਟੀ 'ਤੇ ਪਹੁੰਚ ਕੇ ਬਹੁਤ ਚੰਗਾ ਲਗ ਰਿਹਾ ਹੈ। ਪਰ ਕੁਝ ਕਹਿ ਨਹੀਂ ਸਕਦਾ ਕਿਉਂਕਿ ਇੱਥੇ ਬਹੁਤ ਠੰਡ ਹੈ।

ਹੇਠਾਂ ਵੇਖੋ ਵੀਡੀਓ :-

 

View this post on Instagram

feeling great to be at the top of th mountain 🏔 but can’t speak it’s very cold 🥶 #glacier3000🇨🇭 #lifetoexplore #lifetoexperience

A post shared by Harbhajan Turbanator Singh (@harbhajan3) on

Tarsem Singh

This news is Content Editor Tarsem Singh