ਡਿਵਿਲੀਅਰਸ ਦੀ ਤੂਫਾਨੀ ਪਾਰੀ ਨਾਲ ਸੋਸ਼ਲ ਮੀਡੀਆ ''ਤੇ ਬਣੇ ਮਜ਼ੇਦਾਰ ਮੀਮਸ

04/27/2021 11:38:22 PM

ਨਵੀਂ ਦਿੱਲੀ- ਦਿੱਲੀ ਵਿਰੁੱਧ ਅਹਿਮਦਾਬਾਦ 'ਚ ਖੇਡੇ ਗਏ ਅਹਿਮ ਮੁਕਾਬਲੇ 'ਚ ਬੈਂਗਲੁਰੂ ਦੇ ਬੱਲੇਬਾਜ਼ ਏ ਬੀ ਡਿਵਿਲੀਅਰਸ ਨੇ ਲੜਖੜਾਉਂਦੀ ਨਜ਼ਰ ਆ ਰਹੀ ਆਪਣੀ ਟੀਮ ਨੂੰ ਆਪਣੇ ਦਮ 'ਤੇ 171 ਦੇ ਸਕੋਰ ਤੱਕ ਪਹੁੰਚਾਇਆ। ਮੈਚ 'ਚ ਕੋਹਲੀ 12, ਮੈਕਸਵੈੱਲ 25 ਦੌੜਾਂ ਹੀ ਬਣਾ ਸਕੇ ਸਨ। ਅਜਿਹੇ 'ਚ ਜਦੋ ਡਿਵਿਲੀਅਰਸ ਨੇ ਕ੍ਰੀਜ਼ 'ਤੇ ਆ ਕੇ ਚੌਕੇ ਛੱਕਿਆਂ ਦੀ ਬਰਸਾਤ ਕੀਤੀ ਤਾਂ ਕ੍ਰਿਕਟ ਫੈਂਸ ਨੇ ਬੈਂਗਲੁਰੂ ਟੀਮ ਪ੍ਰਬੰਧਨ ਨੂੰ ਖੂਬ ਟਰੋਲ ਕੀਤਾ। ਇਸ ਦੌਰਾਨ ਡਿਵਿਲੀਅਰਸ 'ਤੇ ਕਈ ਮਜ਼ੇਦਾਰ ਮੀਮਸ ਬਣੇ।
ਦੇਖੋ ਮਜ਼ੇਦਾਰ ਟਵੀਟ- 

 

Gurdeep Singh

This news is Content Editor Gurdeep Singh