ਪੋਲੋ ਗੋਲਡ ਕੱਪ ਦੇ ਫਾਈਨਲ ''ਚ ਹਾਰੀ ਸੇਨਾ ਦੀ ਟੀਮ

10/20/2019 9:47:35 PM

ਨਵੀਂ ਦਿੱਲੀ— ਭਾਰਤੀ ਸੇਨਾ ਦੀ ਪੋਲੋ ਟੀਮ ਨੂੰ ਕੈਵੇਲਰੀ ਗੋਲਡ ਕੱਪ ਦੇ ਖਿਤਾਬੀ ਮੁਕਾਬਲੇ 'ਚ ਐਤਵਾਰ ਨੂੰ ਇੱਥੇ ਰਜਨੀਗੰਧਾ ਅਚੀਵਰਸ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸੇਨਾ ਦੀ 'ਕਰਨਲ ਗਿਧਾਰੀ ਸਿੰਘ' ਟੀਮ ਨੂੰ ਜੈਪੁਰ ਪੋਲੋ ਮੈਦਾਨ 'ਤੇ ਖੇਡੇ ਗਏ ਫਾਈਨਲ 'ਚ 6.5-12 ਨਾਲ ਹਾਰ ਝੱਲਣੀ ਪਈ। ਇਸ ਹਾਰ ਦੇ ਬਾਵਜੂਦ ਵੀ ਟੂਰਨਾਮੈਂਟ 'ਚ ਸੇਨਾ ਦਾ ਸਫਰ ਸ਼ਾਨਦਾਰ ਰਿਹਾ, ਜਿਸ ਨੇ ਫਾਈਨਲ 'ਚ ਪਹੁੰਚਣ ਦੇ ਦੌਰਾਨ ਕਈ ਪੇਸ਼ੇਵਰ ਟੀਮਾਂ ਨੂੰ ਹਰਾਇਆ।

Gurdeep Singh

This news is Content Editor Gurdeep Singh