FIFA World Cup 2018: ਬ੍ਰਾਜ਼ੀਲ ਨੇ ਕੋਸਟਾ ਰਿਕਾ ਨੂੰ 2-0 ਨਾਲ ਹਰਾਇਆ

06/22/2018 7:46:44 PM

ਸੇਂਟ ਪੀਟਸਬਰਗ— ਰੂਸ 'ਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ 'ਚ ਸ਼ੁੱਕਰਵਾਰ ਨੂੰ ਬ੍ਰਾਜ਼ੀਲ ਅਤੇ ਕੋਸਟਾ ਰਿਕਾ ਵਿਚਾਲੇ ਮੈਚ ਖੇਡਿਆ ਗਿਆ, ਜਿਸ 'ਚ ਬ੍ਰਾਜ਼ੀਲ ਨੇ ਸ਼ਾਨਦਾਰ ਜਿੱਤ ਹਾਸਲ ਕਰਦੇ ਹੋਏ ਕੋਸਟਾ ਰਿਕਾ ਨੂੰ 2-0 ਨਾਲ ਹਰਾ ਦਿੱਤਾ। ਬ੍ਰਾਜ਼ੀਲ ਦੇ ਫਿਲਿਫ ਕੰਟੀਨੀ ਨੇ ਮੈਚ ਦੇ ਇੰਜੁਰੀ ਟਾਈਮ 'ਚ ਗੋਲ ਕਰ ਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਇਸ ਤੋਂ ਪਹਿਲਾਂ ਦੋਵੇਂ ਟੀਮਾਂ ਪਹਿਲੇ ਹਾਫ 'ਚ ਬਿਨਾਂ ਕਿਸੇ ਗੋਲ ਦੇ ਬਰਾਬਰੀ 'ਤੇ ਸਨ। ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਮੈਚ 'ਚ ਕੋਈ ਕਮਾਲ ਨਾ ਦਿਖਾ ਸਕੇ। ਉਨ੍ਹਾਂ ਨੇ ਮੈਚ ਦੌਰਾਨ ਕਈ ਸ਼ਾਟ ਖੇਡੇ ਪਰ ਉਹ ਇਕ ਵੀ ਸ਼ਾਟ ਨੂੰ ਗੋਲ 'ਚ ਤਬਦੀਲ ਨਹੀਂ ਕਰ