IPL : ਮੈਚ ਦੌਰਾਨ ਇਨ੍ਹਾਂ ਖਿਡਾਰੀਆਂ ਦੀਆਂ ਪਤਨੀਆਂ ਨੇ ਕੀਤੀ ਮਸਤੀ, ਸੈਲਫੀ ਲੈਂਦੀਆਂ ਆਈਆਂ ਨਜ਼ਰ

05/05/2018 5:00:49 PM

ਸਪੋਟਸ ਡੈਸਕ— ਆਈ.ਪੀ.ਐੱਲ.2018 ਦੇ 34ਵੇਂ ਮੈਚ 'ਚ ਮੁੰਬਈ ਇੰਡੀਅਨਜ਼ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇੰਦੌਰ 'ਚ ਖੇਡੇ ਗਏ ਇਸ ਮੈਚ 'ਚ ਮੁੰਬਈ ਨੇ 19 ਓਵਰਾਂ 'ਚ 176/4 ਦੋੜਾਂ ਬਣਾ ਕੇ ਮੈਚ ਜਿੱਤ ਲਿਆ। ਮੈਚ 'ਚ ਆਪਣੀ ਟੀਮ ਨੂੰ ਚੀਅਰ ਕਰਨ ਦੇ ਲਈ ਪੰਜਾਬ ਦੇ ਕਈ ਖਿਡਾਰੀਆਂ ਦੀਆਂ ਪਤਨੀਆਂ ਵੀ ਸਟੇਡੀਅਮ 'ਚ ਮੌਜੂਦ ਸਨ। ਕਪਤਾਨ ਆਰ.ਅਸ਼ਵਿਨ ਦੀ ਪਤਨੀ ਪ੍ਰੀਤੀ ਦੇ ਇਲਾਵਾ ਯੁਵਰਾਜ ਸਿੰਘ ਦੀ ਪਤਨੀ ਹੇਜਲ ਅਤੇ ਗੇਂਦਬਾਜ਼ ਅੰਕਿਤ ਰਾਜਪੂਤ ਦੀ ਪਤਨੀ ਮਾਹੀ ਸਟੇਡੀਅਮ 'ਚ ਸਾਥ ਦਿੱਖੀ। ਪ੍ਰੀਤੀ ਅਤੇ ਹੇਜਲ ਨੇ ਤਾਂ ਨਾਲ-ਨਾਲ ਸੈਲਫੀ ਵੀ ਲਈ। ਜਿਸ 'ਚ ਹੇਜਲ ਅਤੇ ਪ੍ਰੀਤੀ ਸੈਲਫੀ ਲਈ ਪੋਜ਼ ਬਣਾਉਂਦੀਆਂ ਨਜ਼ਰ ਆਈਆਂ, ਪਰ ਅਸ਼ਵਿਨ ਦੀ ਪਤਨੀ ਮੁਸਕਰਾਉਂਦੀ ਦਿੱਖੀ।
ਹੇਜਲ ਅਤੇ ਪ੍ਰੀਤੀ

हेजल और प्रीति (राइट साइड)।
-ਸੈਲਫੀ ਦੇ ਦੌਰਾਨ ਹੇਜਲ ਅਤੇ ਪ੍ਰੀਤੀ

सेल्फी के दौरान हेजल और प्रीति।
ਅੰਕਿਤ ਰਾਜਪੂਤ ਦੀ ਪਤਨੀ ਮਾਹੀ, ਹੇਜਲ ਅਤੇ ਪ੍ਰੀਤੀ

अंकित राजपूत की वाइफ माही (दाएं से पहली), हेजल और प्रीति।


Related News