ਆਰਥਿਕ ਤੰਗੀ ਕਾਰਨ ਮਸ਼ਹੂਰ ਮਹਿਲਾ ਰੇਸਰ ਉਤਰੀ ਇਸ ਪੇਸ਼ੇ ''ਚ, ਹੁਣ ਲੱਖਾਂ ''ਚ ਹੈ ਆਮਦਨੀ

06/09/2020 6:53:30 PM

ਸਪੋਰਟਸ ਡੈਸਕ : ਖਿਡਾਰੀ ਨੂੰ ਮਜਬੂਰੀ ਵਿਚ ਕੀ-ਕੀ ਕਰਨਾ ਪੈ ਸਕਦਾ ਹੈ ਹਾਲ ਹੀ 'ਚ ਇਸ ਦੀ ਇਕ ਉਦਾਹਰਣ ਸਾਹਮਣੇ ਆਈ ਹੈ। ਆਰਥਿਕ ਤੰਗੀ ਨਾਲ ਜੂਝ ਰਹੀ ਆਸਟਰੇਲੀਆ ਦੀ ਮਹਿਲਾ ਸੁਪਰਕਾਰ ਡ੍ਰਾਈਵਰ ਰੇਨੀ ਗ੍ਰੇਸੀ ਨੂੰ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੋਰਨ ਸਟਾਰ ਬਣਨਾ ਪਿਆ। ਇਸ ਖਿਡਾਰੀ ਨੇ ਰੇਸਿੰਗ ਵਿਚ ਆਪਣੇ ਕਰੀਅਰ ਦਾ ਸ਼ਾਨਦਾਰ ਆਗਾਜ਼ ਕੀਤਾ ਸੀ। ਉਹ 14 ਸਾਲਾਂ ਤੋਂ ਆਸਟੇਲੀਆ ਦੀ ਪਹਿਲੀ ਫੁਲ ਟਾਈਮ ਮਹਿਾਲ ਸੁਪਰਕਾਰ ਡ੍ਰਾਈਵਰ ਬਣੀ ਸੀ।

PunjabKesari

ਹਾਲਾਂਕਿ ਵਿੱਤੀ ਸੰਘਰਸ਼ਾਂ ਕਾਰਨ ਉਹ ਆਪਣਾ ਕਰੀਅਰ ਅੱਗੇ ਨਹੀਂ ਲਿਜਾ ਸਕੀ। ਗ੍ਰੇਸੀ ਨੇ ਸਿਮੋਨਾ ਦੇ ਨਾਲ ਮਿਲ ਕੇ 2015 ਵਿਚ ਸੁਪਰਕਾਰ ਰੇਸ ਵਿਚ ਹਿੱਸਾ ਲਿਆ ਸੀ ਅਤੇ ਇਹ 1998 ਦੇ ਬਾਅਦ ਤੋਂ ਰੇਸ ਵਿਚ ਹ ਹਿੱਸਾ ਲੈਣ ਵਾਲੀ ਪਹਿਲੀ ਮਹਿਲਾ ਜੋੜੀ ਬਣੀ ਸੀ। ਇਸ ਖਿਡਾਰੀ ਨੇ ਖੁਲਾਸਾ ਕੀਤਾ ਕਿ ਉਹ ਖੁਦ ਦੀ ਜ਼ਰੂਰਤ ਪੂਰੀ ਕਰਨ ਲਈ ਲੋੜੀਂਦਾ ਧਨ ਨਹੀਂ ਕਮਾ ਪਾ ਰਹੀ ਸੀ, ਜਿਸ ਵਜ੍ਹਾ ਤੋਂ ਉਸ ਨੂੰ ਅਡਲਟ ਵੈਬਸਾਈਟ ਦੇ ਨਾਲ ਤਸਵੀਰ ਅਤੇ ਵੀਡੀਓ ਸ਼ੇਅਰ ਕਰਨ ਦਾ ਕੰਮ ਸ਼ੁਰੂ ਕਰਨਾ ਪਿਆ।

PunjabKesari

ਗ੍ਰੇਸੀ ਨੇ ਅਡਲਟ ਸਟਾਰ ਦੇ ਰੂਪ 'ਚ ਪਹਿਲੇ ਹਫਤੇ 2 ਲੱਖ ਰੁਪਏ ਤੋਂ ਜ਼ਿਆਦਾ ਕਮਾਏ ਸੀ ਅਤੇ ਇਸ ਸਮੇਂ ਉਸ ਦੀ ਵੈਬਸਾਈਟ 'ਤੇ 7 ਹਜ਼ਾਰ ਤੋਂ ਜ਼ਿਆਦਾ ਯੂਜ਼ਰ ਹਨ।

PunjabKesari


Ranjit

Content Editor

Related News